ਹੀਰਿਆਂ ਦਾ ਹਾਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
"ਹੀਰਿਆਂ ਦਾ ਹਾਰ"
La Parure - Gil Blas.jpg
La Parure, ਗਾਲਿਉਸ ਰਸਾਲੇ ਦੇ ਟਾਈਟਲ ਪੰਨੇ ਤੇ ਚਿੱਤਰ , 8 ਅਕਤੂਬਰ 1893
ਲੇਖਕ ਗਾਏ ਡੇ ਮੋਪਾਸਾਂ
ਮੂਲ ਟਾਈਟਲ "La Parure"
ਵੰਨਗੀ ਨਿੱਕੀ ਕਹਾਣੀ
ਪ੍ਰਕਾਸ਼ਕ ਲਾ ਪਾਰਲੂਰੇ
ਪ੍ਰਕਾਸ਼ਨ_ਤਾਰੀਖ 1884
ਅੰਗਰੇਜ਼ੀ ਪ੍ਰਕਾਸ਼ਨ 1982

"ਹਾਰ" ਜਾਂ "ਹੀਰਿਆਂ ਦਾ ਹਾਰ" (ਫ਼ਰਾਂਸੀਸੀ: La Parure) ਗਾਏ ਡੇ ਮੋਪਾਸਾਂ ਦੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ 17 ਫਰਵਰੀ 1884 ਨੂੰ ਫਰਾਂਸੀਸੀ ਅਖਬਾਰ ਗਾਲਿਉਸ ਵਿੱਚ ਛਪੀ ਸੀ।[੧] ਇਹ ਕਹਾਣੀ ਮੋਪਾਸਾਂ ਦੀ ਬੇਹੱਦ ਮਸ਼ਹੂਰ ਕਹਾਣੀ ਹੈ ਅਤੇ ਆਪਣੇ ਟਵਿਸਟ ਅੰਤ ਲਈ ਪ੍ਰਸਿਧ ਹੈ। ਇਹ ਹੈਨਰੀ ਜੇਮਜ ਦੀ ਕਹਾਣੀ ਪੇਸਟ ਦਾ ਵੀ ਪ੍ਰੇਰਨਾ ਸਰੋਤ ਬਣੀ।[੨] ਆਇਰਿਸ਼ ਕੰਪੋਜਰ ਕੋਨੋਰ ਮਿਸ਼ਲ ਨੇ ਸੰਗੀਤਕ ਡਰਾਮੇ ਵਿੱਚ ਰੂਪਾਂਤਰਨ ਕੀਤਾ ਸੀ। [੩]


ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Roberts, Edgar (1991). Writing Themes About Literature, 7th, Englewood Cliffs, N.J.: Prentice Hall, 4. ISBN 9780139710605. 
  2. http://www2.newpaltz.edu/~hathaway/paste.html
  3. Rudden, Liam (15 August 2008). "Mathilde makes it to the stage". Edinburgh Evening News. http://edinburghnews.scotsman.com/previews?articleid=4394435.