ਹੁਕਮੀ ਦੀ ਹਵੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੁਕਮੀ ਦੀ ਹਵੇਲੀ
MinervaMena.jpg
ਬਰਨਾਰਡਾ ਅਲਬਾ ਦੀ ਭੂਮਿਕਾ ਵਿੱਚ ਅਭਿਨੇਤਰੀ ਮੇਨਾ ਮਿਨਰਵਾ
ਲੇਖਕ ਫੇਦੇਰੀਕੋ ਗਾਰਸੀਆ ਲੋਰਕਾ
ਪ੍ਰੀਮੀਅਰ ਦੀ ਤਾਰੀਖ 1945
ਮੂਲ ਭਾਸ਼ਾ ਸਪੇਨੀ
ਵਿਧਾ ਡਰਾਮਾ

ਹੁਕਮੀ ਦੀ ਹਵੇਲੀ (ਸਪੇਨੀ: La casa de Bernarda Alba) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ ਲਿਖਿਆ ਨਾਟਕ ਹੈ। ਟਿੱਪਣੀਕਾਰ ਅਕਸਰ ਇਸਨੂੰ ਬਲਡ ਵੈੱਡਿੰਗ ਅਤੇ ਯੇਰਮਾ ਨਾਲ ਜੋੜ ਕੇ ਇੱਕ "ਪੇਂਡੂ ਤਿੱਕੜੀ" ਵਜੋਂ ਵਾਚਦੇ ਹਨ। ਲੋਰਕਾ ਨੇ ਇਸਨੂੰ "ਸਪੇਨ ਦੀ ਧਰਤੀ ਦੀ ਤਿੱਕੜੀ" ਦੀ ਆਪਣੀ ਯੋਜਨਾ (ਜਿਹੜੀ ਉਹਦੇ ਕਤਲ ਹੋਣ ਤੱਕ ਅਧੂਰੀ ਰਹੀ) ਵਿੱਚ ਸ਼ਾਮਲ ਨਹੀਂ ਕੀਤਾ ਸੀ [੧]

ਹਵਾਲੇ[ਸੋਧੋ]

  1. Maurer (1992, ix).
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png