ਹੈਤੀ
| ਹੈਤੀ ਦਾ ਗਣਰਾਜ
République d'Haïti (ਫ਼ਰਾਂਸੀਸੀ)
Repiblik Ayiti (ਹੈਤੀਆਈ ਕ੍ਰਿਓਲੇ) |
||||||
|---|---|---|---|---|---|---|
|
|
||||||
| ਮਾਟੋ: Liberté, Égalité, Fraternité[੧] ਰਿਵਾਇਤੀ ਸ਼ਸਤਰ-ਚਿੰਨ੍ਹ 'ਤੇ ਮਾਟੋ ਹੈ L'union fait la force ਏਕਤਾ ਵਿੱਚ ਬਲ ਹੈ |
||||||
| ਰਾਸ਼ਟਰ ਗੀਤ: La Dessalinienne ਡੇਸਾਲੀਨੀ ਗੀਤ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਪੋਰਟ-ਓ-ਪ੍ਰੈਂਸ 18°32′N 72°20′W / 18.533°N 72.333°W |
|||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ ਹੈਤੀਆਈ ਕ੍ਰਿਓਲੇ |
|||||
| ਜਾਤੀ ਸਮੂਹ | ੯੫% ਕਾਲੇ ੫% ਮੁਲਾਤੋ ਅਤੇ ਗੋਰੇ[੨] |
|||||
| ਵਾਸੀ ਸੂਚਕ | ਹੈਤੀਆਈ | |||||
| ਸਰਕਾਰ | ਏਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਮਿਸ਼ੇਲ ਮਾਰਟੈਲੀ | ||||
| - | ਪ੍ਰਧਾਨ ਮੰਤਰੀ | ਲੋਰੌਂ ਲੈਮਾਥ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਡਿਪਟੀਆਂ ਦਾ ਸਦਨ | ||||
| ਨਿਰਮਾਣ | ||||||
| - | ਫ਼ਰਾਂਸੀਸੀ ਬਸਤੀ ਘੋਸ਼ਣਾ (ਰਿਸਵਿਕ ਦੀ ਸੰਧੀ) |
੩੦ ਅਕਤੂਬਰ ੧੬੯੭ | ||||
| - | ਸੁਤੰਤਰਤਾ ਘੋਸ਼ਣਾ | ੧ ਜਨਵਰੀ ੧੮੦੪ | ||||
| - | ਫ਼੍ਰਾਂਸ ਤੋਂ ਸੁਤੰਤਰਤਾ ਦੀ ਮਾਨਤਾ | ੧੭ ਅਪ੍ਰੈਲ ੧੮੨੫ | ||||
| ਖੇਤਰਫਲ | ||||||
| - | ਕੁੱਲ | ੨੭ ਕਿਮੀ2 (੧੪੦ਵਾਂ) ੧੦ sq mi |
||||
| - | ਪਾਣੀ (%) | ੦.੭ | ||||
| ਅਬਾਦੀ | ||||||
| - | ੨੦੧੧ ਦਾ ਅੰਦਾਜ਼ਾ | ੯,੭੧੯,੯੩੨[੨] (੮੭ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | 350.27/ਕਿਮੀ2 ੯੦੭.੨੨/sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧੨.੩੬੫ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੧,੨੩੫[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੭.੩੮੮ ਬਿਲੀਅਨ[੩] | ||||
| - | ਪ੍ਰਤੀ ਵਿਅਕਤੀ | $੭੩੮[੩] | ||||
| ਜਿਨੀ (੨੦੦੧) | ੫੯.੨[੪] (very high) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਗੂਰਦ (HTG) |
|||||
| ਸਮਾਂ ਮੰਡਲ | EST (ਯੂ ਟੀ ਸੀ−੫) | |||||
| - | Summer (ਡੀ ਐੱਸ ਟੀ) | (ਯੂ ਟੀ ਸੀ−੪) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .ht | |||||
| ਕਾਲਿੰਗ ਕੋਡ | ੫੦੯ | |||||
ਹੈਤੀ (ਫ਼ਰਾਂਸੀਸੀ: Haïti [ਏਤੀ]; ਹੈਤੀਆਈ ਕ੍ਰਿਓਲੇ: Ayiti [ਅਯੀਤੀ]), ਅਧਿਕਾਰਕ ਤੌਰ 'ਤੇ ਹੈਤੀ ਦਾ ਗਣਰਾਜ (République d'Haïti; [Repiblik Ayiti]), ਇੱਕ ਕੈਰੀਬਿਆਈ ਦੇਸ਼ ਹੈ। ਇਹ ਹਿਸਪੈਨੀਓਲਾ ਦੇ ਟਾਪੂ ਦੇ ਛੋਟੇ, ਪੱਛਮੀ ਹਿੱਸੇ 'ਤੇ ਵਸਿਆ ਹੋਇਆ ਹੈ ਜੋ ਕਿ ਗ੍ਰੇਟਰ ਐਂਟੀਲਿਆਈ ਟਾਪੂ-ਸਮੂਹ ਦੇ ਵਿੱਚ ਹੈ ਅਤੇ ਜਿਸਦੇ ਪੂਰਬੀ ਹਿੱਸੇ 'ਚ ਡਾਮਿਨੀਕਾਈ ਗਣਰਾਜ ਹੈ। ਅਯੀਤੀ (ਉੱਚੇ ਪਹਾੜਾਂ ਦੀ ਧਰਤੀ) ਇਸ ਟਾਪੂ ਦਾ ਸਥਾਨਕ ਤਾਈਨੋ ਜਾਂ ਅਮੇਰਭਾਰਤੀ ਨਾਮ ਹੈ। ਇਸਦਾ ਸਿਖਰਲਾ ਟਿਕਾਣਾ ਪੀਕ ਲਾ ਸੈਲ ਹੈ ਜਿਸਦੀ ਉਚਾਈ ੨੬੮੦ ਮੀਟਰ ਹੈ। ਇਸਦਾ ਕੁੱਲ ਖੇਤਰਫਲ ੨੭,੭੫੦ ਵਰਗ ਕਿ ਮੀ ਹੈ ਅਤੇ ਰਾਜਧਾਨੀ ਪੋਰਟ-ਓ-ਪ੍ਰੈਂਸ ਹੈ। ਹੈਤੀਆਈ ਕ੍ਰਿਓਲੇ ਅਤੇ ਫ਼ਰਾਂਸੀਸੀ ਅਧਿਕਾਰਕ ਭਾਸ਼ਾਵਾਂ ਹਨ।
ਪ੍ਰਸ਼ਾਸਕੀ ਵਿਭਾਗ [ਸੋਧ]
ਪ੍ਰਸ਼ਾਸਕੀ ਉਦੇਸ਼ ਦੇ ਕਾਰਨ ਹੈਤੀ ਨੂੰ ਦਸ ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਵਿਭਾਗ ਹੇਠਾਂ ਦਿੱਤੇ ਗਏ ਹਨ ਅਤੇ ਰਾਜਧਾਨੀਆਂ ਕਮਾਨੀਆਂ ਵਿੱਚ ਹਨ:
- ਆਰਤੀਬੋਨੀਤ (ਗੋਨਾਈਵੇ)
- ਮੱਧ (ਐਂਸ਼)
- ਗਰਾਂਡ ਆਂਸ (ਜੇਰੇਮੀ)
- ਨੀਪਸ (ਮੀਰਾਗੋਆਨ)
- ਉੱਤਰੀ (ਹੈਤੀਆਈ ਅੰਤਰੀਪ)
- ਉੱਤਰ-ਪੂਰਬੀ (ਫ਼ੋਰਟ-ਲਿਬਰਤੇ)
- ਉੱਤਰ-ਪੱਛਮੀ (ਪੋਰਟ-ਡ-ਪੇ)
- ਪੱਛਮੀ (ਪੋਰਟ-ਓ-ਪ੍ਰੈਂਸ)
- ਦੱਖਣ-ਪੂਰਬੀ (ਜਾਕਮੈਲ)
- ਦੱਖਣੀ (ਲੇ ਕੇ)
ਇਹ ਵਿਭਾਗ ਅੱਗੋਂ ੪੧ ਅਰਾਂਡੀਸਮਾਂਵਾਂ ਅਤੇ ੧੩੩ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹੜੇ ਕਿ ਦੂਜੇ ਅਤੇ ਤੀਜੇ ਪੱਧਰ ਦੇ ਪ੍ਰਸ਼ਾਸਕੀ ਵਿਭਾਗ ਹਨ।
ਹਵਾਲੇ [ਸੋਧ]
- ↑ Article 4 of the Constitution. Haiti-reference.com. Retrieved on 2012-08-15.
- ↑ Cite error: Invalid
<ref>tag; no text was provided for refs namedCIA_20110303 - ↑ ੩.੦ ੩.੧ ੩.੨ ੩.੩ "Haiti". International Monetary Fund. http://www.imf.org/external/pubs/ft/weo/2012/01/weodata/weorept.aspx?pr.x=58&pr.y=15&sy=2009&ey=2012&scsm=1&ssd=1&sort=country&ds=.&br=1&c=263&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 18 April 2012.
- ↑ "Gini Index". World Bank. http://data.worldbank.org/indicator/SI.POV.GINI/. Retrieved on 2 March 2011.
- ↑ Cite error: Invalid
<ref>tag; no text was provided for refs namedUNDP_2010