੧੧ ਸਤੰਬਰ
ਵਿਕਿਪੀਡਿਆ ਤੋਂ
| << | ਸਤੰਬਰ | >> | ||||
| ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
| ੧ | ||||||
| ੨ | ੩ | ੪ | ੫ | ੬ | ੭ | ੮ |
| ੯ | ੧੦ | ੧੧ | ੧੨ | ੧੩ | ੧੪ | ੧੫ |
| ੧੬ | ੧੭ | ੧੮ | ੧੯ | ੨੦ | ੨੧ | ੨੨ |
| ੨੩ | ੨੪ | ੨੫ | ੨੬ | ੨੭ | ੨੮ | ੨੯ |
| ੩੦ | ||||||
| ੨੦੧੨ | ||||||
੧੧ ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 254ਵਾਂ (ਲੀਪ ਸਾਲ ਵਿੱਚ 255ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 111 ਦਿਨ ਬਾਕੀ ਹਨ।
[ਸੋਧ] ਵਾਕਿਆ
- ੨੦੦੧ – ਅਮਰੀਕਾ ਵਿੱਚ ਆਤੰਕਵਾਦੀ ਹਮਲੇ ਹੋਏ। ਆਤੰਕਵਾਦੀਆਂ ਨੇ ਅਗਵਾ ਕਿਤੇ ਹਵਾਈ-ਜਹਾਜਾਂ ਦੁਆਰਾ ਵਰਲਡ ਟਰੈਡ ਸੈਂਟਰ ਢਾਇਆ ਗਿਆ, ਪੇਂਟਾਗਾਨ ਦਾ ਦੱਖਣੀ ਪਾਸਾ ਢਾਇਆ ਗਿਆ, ਅਤੇ ਇੱਕ ਜਹਾਜ਼ ਸ਼ੇਂਕਜ਼ਵਿਲ, ਪੇਨਸਿਲਵੇਨੀਆਂ ਵਿੱਚ ਡਿਗਿਆ।