ਮੇਫ਼ਲਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੇਫ਼ਲਾਵਰ
Mayflower
MayflowerHarbor.jpg
ਵਜ਼ਨ: 180 ਟਨ
ਕਿਸਮ: ਸਮਾਨ ਲਿਜਾਣ ਵਾਲਾ ਜ਼ਹਾਜ਼
ਚੱਲਣ : ਹਵਾ ਨਾਲ਼
ਮਲਾਹ 25 - 30

ਮੇਫ਼ਲਾਵਰ (Mayflower) ਇਕ ਸਮੁੰਦਰੀ ਜ਼ਹਾਜ਼ ਦਾ ਨਾਂ ਹੈ ਜਿਹੜਾ 1620 ਚ ਬਰਤਾਨੀਆ ਤੋਂ ਪਹਿਲੇ ਅਮਰੀਕਾ ਜਾਕੇ ਵੱਸਣ ਦੇ ਇੱਛਕਾਂ ਨੂੰ ਲੈ ਕੇ ਗਿਆ ਸੀ ਤੇ ਏਸ ਨਾਲ਼ ਅਮਰੀਕਾ ਚ ਯੂਰਪੀ ਲੋਕਾਂ ਦੇ ਵਸਣ ਦਾ ਮੁਢ ਰੱਖਿਆ ਗਿਆ। ਏਸ ਲਈ ਇਹ ਜ਼ਹਾਜ਼ ਅਮਰੀਕੀ ਇਤਿਹਾਸ ਚ ਵੀ ਖ਼ਾਸ ਮੰਨਿਆ ਜਾਂਦਾ ਹੈ। ਇਸ ਚ ਯਾਤਰੀਆਂ ਦੀ ਗਿਣਤੀ 102 ਸੀ।