10 ਡਾਊਨਿੰਗ ਸਟ੍ਰੀਟ

ਗੁਣਕ: 51°30′12″N 0°07′39″W / 51.5033°N 0.1275°W / 51.5033; -0.1275
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
10 ਡਾਊਨਿੰਗ ਸਟ੍ਰੀਟ
10 ਡਾਊਨਿੰਗ ਸਟ੍ਰੀਟ is located in ਸਿਟੀ ਆਫ ਵੈਸਟਮਿੰਸਟਰ
10 ਡਾਊਨਿੰਗ ਸਟ੍ਰੀਟ
ਵੈਸਟਮਿੰਸਟਰ ਵਿੱਚ ਸਥਿਤੀ
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਜਾਰਜੀਅਨ
ਕਸਬਾ ਜਾਂ ਸ਼ਹਿਰਲੰਦਨ
ਦੇਸ਼ਯੂਨਾਈਟਿਡ ਕਿੰਗਡਮ
ਗੁਣਕ51°30′12″N 0°07′39″W / 51.5033°N 0.1275°W / 51.5033; -0.1275
ਮੌਜੂਦਾ ਕਿਰਾਏਦਾਰਰਿਸ਼ੀ ਸੁਨਕ (ਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ)
Listed Building – Grade I
ਅਧਿਕਾਰਤ ਨਾਮ10 ਡਾਊਨਿੰਗ ਸਟ੍ਰੀਟ, ਐੱਸਡਬਲਿਊ1ਏ 2ਏਏ
ਅਹੁਦਾ14 ਜਨਵਰੀ 1970
ਹਵਾਲਾ ਨੰ.1210759[1]
ਨਿਰਮਾਣ ਆਰੰਭ1682; 342 ਸਾਲ ਪਹਿਲਾਂ (1682)
ਮੁਕੰਮਲ1684; 340 ਸਾਲ ਪਹਿਲਾਂ (1684)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਕੇਨਟਨ ਕੌਸ

10 ਡਾਊਨਿੰਗ ਸਟ੍ਰੀਟ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦਾ ਅਧਿਕਾਰਤ ਨਿਵਾਸ ਹੈ ਅਤੇ ਮੁੱਖ ਦਫ਼ਤਰ ਹੈ।[2] ਇਹ ਲੰਡਨ ਦੇ ਵੈਸਟਮਿੰਸਟਰ ਸ਼ਹਿਰ ਵਿੱਚ ਡਾਊਨਿੰਗ ਸਟਰੀਟ ਉੱਤੇ ਸਥਿਤ ਇੱਕ ਇਮਾਰਤ ਹੈ। ਇਹ ਇਮਾਰਤ ਪਹਿਲੀ ਵਾਰ 1684 ਵਿੱਚ ਬਣਾਈ ਗਈ ਸੀ। ਇਹ ਬ੍ਰਿਟਿਸ਼ ਰਾਜਪ੍ਰਸਾਦ, ਬਕਿੰਘਮ ਪੈਲੇਸ ਅਤੇ ਸੰਸਦ ਦੇ ਸਦਨਾਂ, ਵੈਸਟਮਿੰਸਟਰ ਪੈਲੇਸ ਦੇ ਨੇੜੇ ਸਥਿਤ ਹੈ। 10 ਡਾਊਨਿੰਗ ਸਟ੍ਰੀਟ ਵਿੱਚ 100 ਤੋਂ ਵੱਧ ਕਮਰੇ ਹਨ।

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ 10 ਡਾਊਨਿੰਗ ਸਟ੍ਰੀਟ ਵਿਖੇ 2020 ਵਿੱਚ

ਨੋਟ[ਸੋਧੋ]

ਫੁਟਨੋਟ[ਸੋਧੋ]

ਹਵਾਲੇ ਵਿੱਚ ਗਲਤੀ:<ref> tag with name "note1" defined in <references> is not used in prior text.

ਹਵਾਲੇ[ਸੋਧੋ]

ਹਵਾਲੇ[ਸੋਧੋ]

  1. Historic England. "10 Downing Street (1210759)". National Heritage List for England. Retrieved 6 August 2017.
  2. "10 Downing Street | Official Residence of UK Prime Minister | Britannica". www.britannica.com (in ਅੰਗਰੇਜ਼ੀ). Retrieved 2023-09-02.
  3. Minney 1963, pp. 285–286.

ਹੋਰ ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]