ਉੱਤਰਾਖੰਡ ਵਿਧਾਨ ਸਭਾ ਚੋਣਾਂ 2017

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2017 Uttarakhand Legislative Assembly election

← 2012 15 ਫਰਵਰੀ 2017 2022 →

70 ਸੀਟਾਂ ਉੱਤਰਾਖੰਡ ਵਿਧਾਨ ਸਭਾ
36 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %65.60% (Decrease 1.25%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਤ੍ਰਿਵੇੰਦਰ ਸਿੰਘ ਰਾਵਤ ਹਰੀਸ਼ ਰਾਵਤ
ਪਾਰਟੀ ਭਾਜਪਾ INC
ਗਠਜੋੜ NDA UPA
ਤੋਂ ਲੀਡਰ 2017 1 ਫਰਵਰੀ 2014
ਲੀਡਰ ਦੀ ਸੀਟ ਦੋਈਵਾਲਾ ਹਰਿਦਵਾਰ ਦੇਹਾਤੀ,
ਕੀਛਾ
(ਦੋਵੇਂ ਹਾਰੇ)
ਆਖ਼ਰੀ ਚੋਣ 31 32
ਜਿੱਤੀਆਂ ਸੀਟਾਂ 57 11
ਸੀਟਾਂ ਵਿੱਚ ਫ਼ਰਕ Increase26 Decrease21
Popular ਵੋਟ 23,12,912 16,65,664
ਪ੍ਰਤੀਸ਼ਤ 46.5% 33.5%
ਸਵਿੰਗ Increase13.37% Decrease0.29%

Results

Chief Minister (ਚੋਣਾਂ ਤੋਂ ਪਹਿਲਾਂ)

ਹਰੀਸ਼ ਰਾਵਤ
INC

ਨਵਾਂ ਚੁਣਿਆ Chief Minister

ਤ੍ਰਿਵੇੰਦਰ ਸਿੰਘ ਰਾਵਤ
ਭਾਜਪਾ

ਉੱਤਰਾਖੰਡ ਵਿਧਾਨ ਸਭਾ ਚੋਣਾਂ 2017[1] ਜੋ ਕਿ ਉੱਤਰਾਖੰਡ ਦੀ ਚੌਥੀ ਵਿਧਾਨ ਸਭਾ ਚੁਣਨ ਲਈ ਹੋਈਆਂ।

15 ਫਰਵਰੀ ਨੂੰ ਹੋਈ ਉੱਤਰਾਖੰਡ ਵਿਧਾਨ ਸਭਾ ਦੀਆਂ 69 ਸੀਟਾਂ ਲਈ ਵੋਟਰਾਂ ਦੀ ਗਿਣਤੀ 65.64% ਸੀ ਜੋ ਪਿਛਲੀ ਚੋਣ ਦੇ ਵੋਟਰਾਂ ਦੀ ਗਿਣਤੀ 66.85% ਤੋਂ ਘੱਟ ਹੈ।[2]

ਹਵਾਲੇ[ਸੋਧੋ]

  1. "Uttarakhand Elections 2017". The Quint. 4 ਜਨਵਰੀ 2017. Retrieved 4 ਜਨਵਰੀ 2017.
  2. "उत्तराखंड में रिकॉर्ड तोड़ वोटिंग के दावों की निकली हवा!– News18 Hindi". Archived from the original on 22 ਫ਼ਰਵਰੀ 2017. Retrieved 21 ਫ਼ਰਵਰੀ 2017.