ਥਾਪੇ
ਥਾਪੇ ਪੰਜਾਬੀ ਸੱਭਿਆਚਾਰ ਦੀ ਇੱਕ ਦਿਲਚਸਪ ਰਸਮ ਹੈ। ਵਿਆਹ ਦੇ ਮੌਕੇ ਕੁੜਮਣੀਆਂ ਆਪਣੇ ਦੋਵਾਂ ਹੱਥਾਂ ਉੱਤੇ ਵਸਾਰ ਅਤੇ ਤੇਲ ਦਾ ਲੇਪ ਲਗਾ ਕੇ ਚੋਰੀ-ਚੋਰੀ ਇਕਦਮ ਆਪਣੇ ਕੁੜਮਾਂ ਦੇ ਮੋਡਿਆਂ ਜਾਂ ਢੂਹੀ ਉੱਤੇ ਜ਼ੋਰ ਨਾਲ ਮਾਰਦੀਆਂ ਹਨ। ਇਸ ਪਿੱਛੇ ਉਹਨਾਂ ਦੀ ਚਲਾਕੀ ਤੇ ਮਸ਼ਕਰੀ ਛੁਪੀ ਹੁੰਦੀ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਥਾਪੇ" – news · newspapers · books · scholar · JSTOR (Learn how and when to remove this template message) |