ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ
Shree Shiv Chhatrapati Sports Complex Stadium
ਪੂਰਾ ਨਾਂਸ਼੍ਰੀ ਸ਼ਿਵ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ
ਟਿਕਾਣਾਪੁਣੇ, ਭਾਰਤ
ਉਸਾਰੀ ਦੀ ਸ਼ੁਰੂਆਤ1992
ਉਸਾਰੀ ਮੁਕੰਮਲ1994
ਖੋਲ੍ਹਿਆ ਗਿਆ1995
ਮੁਰੰਮਤ2007, 2008
ਮਾਲਕGovernment of India
ਚਾਲਕIndian Olympic Association
ਤਲGrass, concrete
ਸਮਰੱਥਾ11,900[1] (Balewadi Stadium)
ਮਾਪ100.0 M x 68.0 M
ਕਿਰਾਏਦਾਰ
Pune F.C. (2010 – 2015)

Air India (2011 – 2013)
Mumbai (2011 – 2013)

Pune Marathas (2012 – present)
FC Pune City (2014 – present)
Bharat FC (2014 – 2015)
Puneri Paltan (2014-present)

ਸ਼੍ਰੀ ਛੱਤਰਪਤੀ ਸ਼ਿਵਾਜੀ ਸਪੋਰਟਸ ਕੰਮਪਲੈਕਸ ਬਾਲੇਵਾੜੀ, ਪੁਣੇ, ਭਾਰਤ ਵਿੱਚ ਸਥਿਤ ਇੱਕ ਸਟੇਡੀਅਮ ਹੈ। ਇਹ ਸਟੇਡੀਅਮ 2008 ਦੀਆਂ ਯੂਥ ਕਾਮਨਵੈਲਥ ਖੇਡਾਂ ਲਈ ਬਣਾਇਆ ਗਿਆ ਸੀ। ਇਸਦਾ ਅਧਿਕਾਰਿਕ ਦਫਤਰ ਸੋਮਵਾਰ ਤੋਂ ਸ਼ਨੀਵਾਰ ਨੂੰ 10am–5pm ਵੱਜੇ ਤੱਕ ਖੁੱਲਾ ਹੁੰਦਾ ਹੈ।

ਹਵਾਲੇ[ਸੋਧੋ]