ਅਤਰਜੀਤ ਕਹਾਣੀਕਾਰ
ਮਾਸਟਰ ਅਤਰਜੀਤ ਸਿੰਘ ਕਹਾਣੀਕਾਰ | |
---|---|
ਜਨਮ | ਪਿੰਡ ਮੰਡੀ ਕਲਾਂ, ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਰਾਮਪੁਰਾ,ਪੰਜਾਬ (ਭਾਰਤ) | 2 ਜਨਵਰੀ 1941
ਕਿੱਤਾ | ਕਹਾਣੀਕਾਰ |
ਅਤਰਜੀਤ ਕਹਾਣੀਕਾਰ (ਜਨਮ 2 ਜਨਵਰੀ 1941[1]) ਇੱਕ ਪੰਜਾਬੀ ਕਹਾਣੀਕਾਰ ਹੈ।
ਨਿਜੀ ਜੀਵਨ[ਸੋਧੋ]
ਮਾਸਟਰ ਅਤਰਜੀਤ ਸਿੰਘ ਦਾ ਜਨਮ 2 ਜਨਵਰੀ 1941 ਨੂੰ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ ਮਾਤਾ ਬੇਅੰਤ ਕੌਰ ਦੇ ਘਰ ਹੋਇਆ।[2] ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।
ਰਚਨਾਵਾਂ[ਸੋਧੋ]
ਕਹਾਣੀ ਸੰਗ੍ਰਹਿ[ਸੋਧੋ]
- ਮਾਸ ਖੋਰੇ (1973)
- ਟੁੱਟਦੇ ਬਣਦੇ ਰਿਸ਼ਤੇ (1976)
- ਅਦਨਾ ਇਨਸਾਨ (1985)
- ਸਬੂਤੇ ਕਦਮ (1985)
- ਰੇਤੇ ਦਾ ਮਹਿਲ (2004)
- ਅੰਦਰਲੀ ਔਰਤ
- ਕੰਧਾਂ ਤੇ ਲਿਖੀ ਇਬਾਰਤ
- ਕਹਾਣੀ ਕੌਣ ਲਿਖੇਗਾ
- ਅੰਨ੍ਹੀ ਥੇਹ
- ਤੀਜਾ ਜੁੱਧ
ਨਾਵਲ[ਸੋਧੋ]
- ਨਵੀਆਂ ਸੋਚਾਂ ਨਵੀਆਂ ਲੀਹਾਂ
- ਅੰਨੀ ਥੇਹ (1996)
ਜੀਵਨੀਆਂ[ਸੋਧੋ]
- ਕਿਹੋ ਜਿਹਾ ਸੀ ਸਾਡਾ ਭਗਤ ਸਿੰਘ
- ਇਨਕਲਾਬ ਦੀ ਸੂਹੀ ਲਾਟ ਦੁਰਗਾ ਭਾਬੀ
ਸਵੈ-ਜੀਵਨੀ[ਸੋਧੋ]
- ਅੱਕ ਦਾ ਦੁੱਧ
ਖੋਜ ਪੁਸਤਕਾਂ[ਸੋਧੋ]
- ਸੱਭਿਆਚਾਰ ਬਨਾਮ ਖੁੰਬਾਂ ਦੀ ਗੰਦੀ
- ਸੱਭਿਆਚਾਰ ਉਤਪਤੀ ਅਤੇ ਵਿਕਾਸ
ਸੰਪਾਦਨਾ[ਸੋਧੋ]
- ਹੇਮ ਜਯੋਤੀ ਭਾਗ ਪਹਿਲਾ
- ਹੇਮ ਜਯੋਤੀ ਭਾਗ ਦੂਜਾ
- ਹੇਮ ਜਯੋਤੀ ਭਾਗ ਤੀਜਾ
- ਕਾਫ਼ੀਆਂ ਬੁੱਲੇ ਸ਼ਾਹ
- ਇਨਕਲਾਬ ਦਾ ਸੂਹਾ ਚਿੰਨ੍ਹ ਭਗਤ
ਬਾਲ ਪੁਸਤਕਾਂ[ਸੋਧੋ]
- ਬਾਪੂ ਮੰਨ ਗਿਆ
- ਸੁਰਗ ਦੇ ਝੂਟੇ
- ਸੁੰਦਰ ਦੇਸ਼
- ਸਿਆਣੀ ਕੀੜੀ
- ਆਜ਼ਾਦੀ
- ਆਉ ਸਕੂਲ ਚੱਲੀਏ।
ਹਵਾਲੇ[ਸੋਧੋ]
- ↑ ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 892. ISBN 81-260-1600-0.
- ↑ "ਪਿੰਡ ਦੇ ਰਚਨਾਕਾਰ| MandiKalan.in: ਮੰਡੀ ਕਲਾਂ". Archived from the original on 2013-08-28. Retrieved 2014-02-17.
{{cite web}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-08-28. Retrieved 2014-02-17.{{cite web}}
: Unknown parameter|dead-url=
ignored (|url-status=
suggested) (help)