ਯੋਹਾਨ ਸੇਬਾਸਤੀਅਨ ਬਾਖ | |
---|---|
ਜਾਣਕਾਰੀ | |
ਜਨਮ | 31 ਮਾਰਚ 1685 |
ਮੌਤ | 28 ਜੁਲਾਈ 1750 |
ਕਿੱਤਾ | ਸੰਗੀਤਕਾਰ, ਅਰਗਨਿਸਟ ਅਤੇ ਵਾਇਲਨ ਵਾਦਕ |
ਸਾਜ਼ | ਵਾਇਲਨ |
ਯੋਹਾਨ ਸੇਬਾਸਤੀਅਨ ਬਾਖ਼ (31 ਮਾਰਚ 1685 -28 ਜੁਲਾਈ 1750) ਬਾਰੋਕ ਕਾਲ ਦਾ ਇੱਕ ਜਰਮਨ ਸੰਗੀਤਕਾਰ, ਅਰਗਨਿਸਟ ਅਤੇ ਵਾਇਲਿਨ ਵਾਦਕ ਸੀ।
ਯੋਹਾਨ ਸੇਬਾਸਤੀਅਨ ਬਾਖ਼ ਦਾ ਜਨਮ ਜਰਮਨੀ ਦੇ ਸ਼ਹਿਰ ਐਸਿਨਾਚ ਵਿੱਚ ਹੋਇਆ |