ਵਾਇਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਜੋਕੀ ਵਾਇਲਿਨ
ਅਜੋਕੀ ਵਾਇਲਿਨ ਦੇ ਸਾਹਮਣੇ ਅਤੇ ਪਾਸੇ ਦਾ ਨਜ਼ਾਰਾ

ਵਾਇਲਿਨ (ਜਰਮਨ: Violine) ਚਾਰ ਤਾਰਾਂ ਵਾਲਾ ਇੱਕ ਸਾਜ਼ ਹੈ ਜਿਸਨੂੰ ਗਜ ਨਾਲ ਵਜਾਇਆ ਜਾਂਦਾ ਹੈ।[੧] ਵਾਇਲਿਨ ਪਰਵਾਰ, ਜਿਸ ਵਿੱਚ ਵਾਇਓਲਾ ਅਤੇ ਸੈਲੋ ਵੀ ਸ਼ਾਮਲ ਹਨ, ਦਾ ਇਹ ਸਭ ਤੋਂ ਛੋਟਾ ਹਾਈ-ਪਿੱਚ ਸਾਜ਼ ਹੈ।[੨]

ਕਦੇ-ਕਦੇ ਇਸਨੂੰ ਫ਼ਿਡਲ ਵੀ ਆਖਦੇ ਹਨ। ਲਫ਼ਜ਼ ਵਾਇਲਿਨ ਪੁਰਾਣੀ ਲੈਤਿਨ ਦੇ ਲਫ਼ਜ਼ vitula ਤੋਂ ਆਇਆ ਹੈ ਜਿਸਦਾ ਮਤਲਬ ਹੈ, ਤਾਰਾਂ ਵਾਲਾ ਸਾਜ਼।[੩] ਵਾਇਲਿਨ ਵਜਾਉਣ ਵਾਲੇ ਇਨਸਾਨ ਨੂੰ ਵਾਇਲਿਨਿਸਟ (Violinist) ਆਖਦੇ ਹਨ।

ਹਵਾਲੇ[ਸੋਧੋ]

  1. "Violin". ThinkQuest. http://library.thinkquest.org/15413/instruments/strings.htm. Retrieved on ਨਵੰਬਰ ੧੬, ੨੦੧੨. 
  2. "About the Violin". TheViolinSite.com. http://www.theviolinsite.com/history.html. Retrieved on ਨਵੰਬਰ ੧੬, ੨੦੧੨. 
  3. "Online Etymology Dictionary". EtymoOnline. http://www.etymonline.com/index.php?search=viola&searchmode=none. Retrieved on ਨਵੰਬਰ ੧੬, ੨੦੧੨. 


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png