ਅਮਰੀਕਾ ਦੀ ਹਾਇਕੂ ਸੁਸਾਇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਮਰੀਕਾ ਦੀ ਹਾਇਕੂ ਸੁਸਾਇਟੀ (The Haiku Society of America) ਇੱਕ ਗੈਰ-ਮੁਨਾਫ਼ਾ ਸੰਗਠਨ ਹੈ ਜਿਸ ਵਿੱਚ ਹਾਇਕੂ ਕਵੀ, ਸੰਪਾਦਕ, ਆਲੋਚਕ, ਪਬਲਿਸਰਜ ਅਤੇ ਹੋਰ ਹਾਇਕੂ-ਪ੍ਰੇਮੀ ਸੱਜਣ ਸ਼ਾਮਲ ਹਨ। ਇਹ ਸੰਗਠਨ ਅੰਗਰੇਜ਼ੀ ਵਿੱਚ ਹਾਇਕੂ ਨੂੰ ਪ੍ਰਫੁੱਲਿਤ ਕਰਨ ਲਈ ਹੈ। ਇਹਦੀ ਬੁਨਿਆਦ 1968 ਵਿੱਚ ਰੱਖੀ ਗਈ ਸੀ ਅਤੇ ਇਹ ਮੀਟਿੰਗਾਂ, ਲੈਕਚਰਾਂ, ਵਰਕਸ਼ਾਪਾਂ, ਪੜ੍ਹਤਾਂ ਅਤੇ ਪ੍ਰਤੀਯੋਗਤਾਵਾਂ ਦੀ ਸਰਪ੍ਰਸਤੀ ਕਰਦਾ ਆ ਰਿਹਾ ਹੈ। 2011 ਵਿੱਚ ਅਮਰੀਕਾ ਦੀ ਹਾਇਕੂ ਸੁਸਾਇਟੀ ਦੀ ਮੈਬਰਸ਼ਿਪ 690, ਜਿਨ੍ਹਾਂ ਵਿੱਚੋਂ 66 ਅਮਰੀਕਾ ਤੋਂ ਬਾਹਰ ਰਹਿਣ ਵਾਲੇ ਸਨ।[੧]

ਹਵਾਲੇ

  1. HSA Membership List 2011


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਬਾਹਰਲੇ ਲਿੰਕ[ਸੋਧੋ]