ਕਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

'ਕਵੀ' ਉਸ ਮਨੁੱਖ ਨੂੰ ਕਿਹਾ ਜਾਂਦਾ ਹੈ ਜੋ ਕਵਿਤਾ ਲਿਖਦਾ ਹੈ। ਅੰਗਰੇਜ਼ੀ ਵਿੱਚ ਐਸੇ ਲੇਖਕ ਨੂੰ ਪੋਇਟ ਅਤੇ ਹਿੰਦੁਸਤਾਨੀ ਵਿੱਚ ਸ਼ਾਇਰ ਕਹਿੰਦੇ ਹਨ। ਦੁਨੀਆਂ ਦੇ ਹਰੇਕ ਜਾਣੂ ਸੱਭਿਆਚਾਰ ਵਿੱਚ ਸਾਹਿਤ ਦੇ ਰੂਪਾਂ ਵਿੱਚੋਂ ਸਭ ਤੋਂ ਪਹਿਲਾਂ ਕਵਿਤਾ ਪੈਦਾ ਹੋਈ। ਇਸ ਲਈ ਕਵੀ ਹਰੇਕ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ਆਦਰ ਦੀ ਨਿਗਾਹ ਨਾਲ ਦੇਖੇ ਜਾਂਦੇ ਰਹੇ ਹਨ।

{{{1}}}