ਅਰਬੀ ਲਿਪੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
ਅਰਬੀ ਲਿਪੀ ਵਿੱਚ ਅਰਬੀ ਭਾਸ਼ਾ ਸਹਿਤ ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।
ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ । ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ ( ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ।ਅਰਬੀ ਲਿੱਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ ਫ਼ਾਰਸੀ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ ਸਿੰਧੀ, ਪਸ਼ਤੋ, ਉਰਦੂ, ਤੁਰਕੀ ਦੇ ਇੱਕ ਰੂਪ ਲਿਸ਼ਾਨੇ ਉਸਮਾਨੀ,ਅਤੇ ਮਲਾਏ ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
| ਇਕੱਲਾ | ਸ਼ੁਰੁਆਤੀ | ਵਿਚਕਾਰ | ਅਖੀਰ | ਨਾਮ | ਲਿਪਿਆਂਤਰਣ |
IPA ਉਚਾਰਣ |
|---|---|---|---|---|---|---|
| ﺍ | — | ﺎ |
ʾ / ā |
various, including [æː] | ||
| ﺏ | ﺑ | ﺒ | ﺐ | b | [b] | |
| ﺕ | ﺗ | ﺘ | ﺖ | t | [t] | |
| ﺙ | ﺛ | ﺜ | ﺚ | ṯ | [θ] | |
| ﺝ | ﺟ | ﺠ | ﺞ | ǧ (also j, g) | [ʤ] /
[ʒ] / [ɡ] |
|
| ﺡ | ﺣ | ﺤ | ﺢ | ḥ | [ħ] | |
| ﺥ | ﺧ | ﺨ | ﺦ | ḫ (also kh, x) | [x] | |
| ﺩ | — | ﺪ | d | [d] | ||
| ﺫ | — | ﺬ | ḏ (also dh, ð) | [ð] | ||
| ﺭ | — | ﺮ | r | [r] | ||
| ﺯ | — | ﺰ | z | [z] | ||
| ﺱ | ﺳ | ﺴ | ﺲ | s | [s] | |
| ﺵ | ﺷ | ﺸ | ﺶ | š (also sh) | [ʃ] | |
| ﺹ | ﺻ | ﺼ | ﺺ | ṣ | [sˁ] | |
| ﺽ | ﺿ | ﻀ | ﺾ | ḍ | [dˁ] | |
| ﻁ | ﻃ | ﻄ | ﻂ | ṭ | [tˁ] | |
| ﻅ | ﻇ | ﻈ | ﻆ | ẓ | [ðˁ] / [zˁ] | |
| ﻉ | ﻋ | ﻌ | ﻊ | ʿ | [ʕ] / [ʔˁ] | |
| ﻍ | ﻏ | ﻐ | ﻎ | ġ (also gh) | [ɣ] / [ʁ] | |
| ﻑ | ﻓ | ﻔ | ﻒ | f | [f] | |
| ﻕ | ﻗ | ﻘ | ﻖ | q | [q] | |
| ﻙ | ﻛ | ﻜ | ﻚ | k | [k] | |
| ﻝ | ﻟ | ﻠ | ﻞ | l | [l],
[lˁ] (in Allah only) |
|
| ﻡ | ﻣ | ﻤ | ﻢ | m | [m] | |
| ﻥ | ﻧ | ﻨ | ﻦ | n | [n] | |
| ﻩ | ﻫ | ﻬ | ﻪ | h | [h] | |
| ﻭ | — | ﻮ |
w / ū |
[w] , [uː] | ||
| ﻱ | ﻳ | ﻴ | ﻲ |
y / ī |
[j] , [iː] | |