ਅਸਗਰ ਵਜਾਹਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਨਮ: 5 ਜੁਲਾਈ 1946
ਫਤੇਹਪੁਰ, ਉੱਤਰ ਪ੍ਰਦੇਸ਼, ਭਾਰਤ
ਕਾਰਜ_ਖੇਤਰ: ਕਹਾਣੀ, ਨਾਵਲ, ਨਾਟਕ, ਯਾਦਾਂ, ਫਿਲਮ ਲੇਖਣੀ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਹਿੰਦੀ
ਕਾਲ: ਆਧੁਨਿਕ

ਅਸਗਰ ਵਜਾਹਤ (ਜਨਮ 5 ਜੁਲਾਈ 1946) ਹਿੰਦੀ ਦੇ ਪ੍ਰੋਫੈਸਰ ਅਤੇ ਰਚਨਾਕਾਰ ਹਨ। ਉਨ੍ਹਾਂ ਨੇ ਡਰਾਮਾ, ਕਥਾ, ਨਾਵਲ, ਯਾਤਰਾ-ਸਮਾਚਾਰ ਅਤੇ ਅਨੁਵਾਦ ਦੇ ਖੇਤਰ ਵਿੱਚ ਲਿਖਿਆ ਹੈ। ਉਹ ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਦੇ ਹਿੰਦੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ।

ਲਿਖਤਾਂ[ਸੋਧੋ]

  • ਕੈਸੀ ਆਗੀ ਲਗਾਈ
  • ਚਲਤੇ ਤੋ ਅੱਛਾ ਥਾ
  • ਮਨ ਮਾਟੀ
  • ਪਹਰ-ਦੋਪਹਰ
  • ਰਾਤ ਮੇਂ ਜਾਗਨੇ ਵਾਲੇ
  • ਮੁਸ਼ਕਿਲ ਕਾਮ
  • ਮੈਂ ਹਿੰਦੂ ਹੂੰ
  • ਸਾਤ ਆਸਮਾਨ