ਅੰਮ੍ਰਿਤ ਲਾਲ ਮੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਮ੍ਰਿਤ ਲਾਲ ਮੀਨਾ ਭਾਰਤ ਦਾ ਇਕ ਸਿਆਸਤਦਾਨ ਹੈ ਜੋ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਸਲੰਬਰ ਵਿਧਾਨ ਸਭਾ ਹਲਕੇ ਤੋਂ ਚੁਣਿਆ ਗਿਆ ਮੈਂਬਰ ਹੈ। ਅਤੇ ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। [1] [2]

ਵਿਵਾਦ[ਸੋਧੋ]

ਜੁਲਾਈ 2021 ਵਿੱਚ, ਅੰਮ੍ਰਿਤ ਲਾਲ ਮੀਨਾ ਨੂੰ ਜਾਅਲੀ ਮਾਰਕ ਸ਼ੀਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। [3] [4]

ਹਵਾਲੇ[ਸੋਧੋ]

  1. "Rajasthan Legislative Assembly". rajassembly.nic.in. Retrieved 6 January 2022.
  2. "Salumber Election Result 2018 LIVE: Salumber MLA Election Result & Vote Share - Oneindia". OneIndia (in ਅੰਗਰੇਜ਼ੀ). Archived from the original on 6 ਜਨਵਰੀ 2022. Retrieved 6 January 2022.
  3. "Rajasthan BJP MLA remanded in judicial custody in fake marksheet case". The Indian Express (in ਅੰਗਰੇਜ਼ੀ). 13 July 2021. Retrieved 6 January 2022.
  4. Jul 23, TNN /. "Rajasthan high court grants bail to BJP MLA Amritlal Meena | Jodhpur News - Times of India". The Times of India (in ਅੰਗਰੇਜ਼ੀ). Retrieved 6 January 2022.{{cite news}}: CS1 maint: numeric names: authors list (link)