ਆਦਿ ਸ਼ੰਕਰਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਦਿ ਸ਼ੰਕਰ
ਆਦਿ ਸ਼ੰਕਰ ਚੇਲਿਆਂ ਨਾਲ, ਰਾਜਾ ਰਵੀ ਵਰਮਾ (1904)
ਨਿੱਜੀ
ਜਨਮ
ਸ਼ੰਕਰ

788 CE
ਮਰਗ820 CE
ਦਰਸ਼ਨਅਦਵੈਤ ਵੇਦਾਂਤ
Senior posting
ਗੁਰੂਗੋਵਿੰਦ ਭਗਵਦਪਾਦ
Honorsਅਦਵੈਤ ਵੇਦਾਂਤ ਦਾ ਪ੍ਰਚਾਰਕ, ਹਿੰਦੂ ਬੇਦਾਰੀ, ਦਸ਼ਨਾਮੀ ਸੰਪਰਦਾਇ ਦੀ ਸਥਾਪਨਾ ਕੀਤੀ]], Shanmata

ਆਦਿ ਸ਼ੰਕਰਾਚਾਰੀਆ (ਮਲਿਆਲਮ: ശങ്കരാചാര്യൻ, ਸ਼ੰਕਰਾਚਾਰੀਅਨ), ਜਨਮ ਦਾ ਨਾਮ: ਸ਼ੰਕਰ) (788-820) ਜਿਹਨਾਂ ਨੂੰ ਸ਼ੰਕਰ ਭਗਵਦਪਾਦਾਚਾਰੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵੇਦਾਂਤ ਮਤ ਦੇ ਰਚਣਹਾਰ ਸਨ। ਉਹਨਾਂ ਦੇ ਵਿਚਾਰ ਆਤਮਾ ਅਤੇ ਈਸਵਰ ਦੀ ਬਰਾਬਰੀ ਉੱਤੇ ਆਧਾਰਿਤ ਹਨ ਜਿਸਦੇ ਅਨੁਸਾਰ ਈਸਵਰ ਇੱਕ ਹੀ ਸਮੇਂ ਵਿੱਚ ਸਗੁਣ ਅਤੇ ਨਿਰਗੁਣ ਦੋਨਾਂ ਹੀ ਸਰੂਪਾਂ ਵਿੱਚ ਰਹਿੰਦਾ ਹੈ।