ਆਮੂ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
44°06′30″N 59°40′52″E / 44.10833°N 59.68111°E / 44.10833; 59.68111
ਆਮੂ ਦਰਿਆ
ਆਕਸਸ, ਜੇਹੂਨ, ਆਮੂ ਸਿੰਧ, ਵਕਸੂ
ਤੁਰਕਮੇਨਿਸਤਾਨ ਵਿੱਚ ਆਮੂ ਦਰਿਆ
ਨਾਂ ਦਾ ਸਰੋਤ: ਆਮੂਲ ਦਰਿਆ ਪਿੱਛੋਂ (ਹੁਣ ਤੁਰਕਮੇਨਾਬਾਦ)
ਦੇਸ਼ ਅਫ਼ਗ਼ਾਨਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ
ਖੇਤਰ ਕੇਂਦਰੀ ਏਸ਼ੀਆ
ਸਹਾਇਕ ਦਰਿਆ
 - ਖੱਬੇ ਪੰਜ ਦਰਿਆ
 - ਸੱਜੇ ਵਖ਼ਸ਼ ਦਰਿਆ, ਸੁਰਖ਼ਾਨ ਦਰਿਆ, ਸ਼ੇਰਾਬਾਦ ਦਰਿਆ, ਜ਼ੇਰਾਵਸ਼ਾਨ ਦਰਿਆ
Primary source ਪਮੀਰ ਦਰਿਆ/ਪੰਜ ਦਰਿਆ
 - ਸਥਿਤੀ ਜ਼ੋਰਕੁਲ ਝੀਲ, ਪਮੀਰ ਪਹਾੜ, ਤਾਜਿਕਿਸਤਾਨ
 - ਉਚਾਈ ੪,੧੩੦ ਮੀਟਰ (੧੩,੫੫੦ ਫੁੱਟ)
 - ਦਿਸ਼ਾ-ਰੇਖਾਵਾਂ 37°27′04″N 73°34′21″E / 37.45111°N 73.5725°E / 37.45111; 73.5725
Secondary source ਕਿਜ਼ੀਲ-ਸੂ/ਵਖ਼ਸ਼ ਦਰਿਆ
 - ਸਥਿਤੀ ਆਲੇ ਘਾਟੀ, ਪਮੀਰ ਪਹਾੜ, ਕਿਰਗਿਜ਼ਸਤਾਨ
 - ਉਚਾਈ ੪,੫੨੫ ਮੀਟਰ (੧੪,੮੪੬ ਫੁੱਟ)
 - ਦਿਸ਼ਾ-ਰੇਖਾਵਾਂ 39°13′27″N 72°55′26″E / 39.22417°N 72.92389°E / 39.22417; 72.92389
Source confluence ਕੇਰਕੀ
 - ਉਚਾਈ ੩੨੬ ਮੀਟਰ (੧,੦੭੦ ਫੁੱਟ)
 - ਦਿਸ਼ਾ-ਰੇਖਾਵਾਂ 37°06′35″N 68°18′44″E / 37.10972°N 68.31222°E / 37.10972; 68.31222
ਦਹਾਨਾ ਅਰਾਲ ਸਾਗਰ
 - ਸਥਿਤੀ ਆਮੂ ਦਰਿਆ ਡੈਲਟਾ, ਉਜ਼ਬੇਕਿਸਤਾਨ
 - ਉਚਾਈ ੨੮ ਮੀਟਰ (੯੨ ਫੁੱਟ)
 - ਦਿਸ਼ਾ-ਰੇਖਾਵਾਂ 44°06′30″N 59°40′52″E / 44.10833°N 59.68111°E / 44.10833; 59.68111
ਲੰਬਾਈ ੨,੪੦੦ ਕਿਮੀ (੧,੪੯੧ ਮੀਲ)
ਬੇਟ ੫,੩੪,੭੩੯ ਕਿਮੀ (੨,੦੬,੪੬੪ ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ ੨,੫੨੫ ਮੀਟਰ/ਸ (੮੯,੧੭੦ ਘਣ ਫੁੱਟ/ਸ) [੧]
ਆਮੂ ਦਰਿਆ ਦੀ ਹੌਜ਼ੀ ਦਾ ਨਕਸ਼ਾ

ਆਮੂ ਦਰਿਆ (ਫ਼ਾਰਸੀ: آمودریا, ਉਜ਼ਬੇਕ: Amudaryo; ਤਾਜਿਕ: Амударё; ਤੁਰਕਮੇਨ: Amyderýa, ਪਸ਼ਤੋ: د آمو سيند‎, ਦ ਆਮੂ ਸਿੰਧ; ਚੀਨੀ: 阿姆河; ਪਿਨਯਿਨ: ਆਮੂ ਹੱ), ਕੇਂਦਰੀ ਏਸ਼ੀਆ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹ ਵਖ਼ਸ਼ ਅਤੇ ਪੰਜ ਦੇ ਸੰਗਮ ਤੋਂ ਬਣਦਾ ਹੈ। ਪੁਰਾਤਨ ਸਮਿਆਂ ਵਿੱਚ ਇਹਨੂੰ ਅਰੀਆਨਾ ਅਤੇ ਤੁਰਾਨ ਵਿਚਲੀ ਸਰਹੱਦ ਮੰਨਿਆ ਜਾਂਦਾ ਸੀ।[੨]

ਹਵਾਲੇ