ਕੇਂਦਰੀ ਏਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੇਂਦਰੀ ਏਸ਼ੀਆ
Map of Central Asia
ਖੇਤਰਫਲ ੪੦,੦੩,੪੦੦ km2 ( sq mi)[੧]
ਅਬਾਦੀ 64,746,854[੨]
ਘਣਤਾ ੧੫ /km2 ( /sq mi)
ਦੇਸ਼  ਕਜ਼ਾਖ਼ਸਤਾਨ
 ਕਿਰਗਿਜ਼ਸਤਾਨ
 ਤਾਜਿਕਿਸਤਾਨ
 ਤੁਰਕਮੇਨਿਸਤਾਨ
 ਉਜ਼ਬੇਕਿਸਤਾਨ
ਨਾਂ-ਮਾਤਰ GDP (੨੦੦੯) $ ੧੬੬ ਬਿਲੀਅਨ
GDP ਪ੍ਰਤੀ ਵਿਅਕਤੀ (੨੦੦੯) $ ੨,੭੦੦

ਕੇਂਦਰੀ ਏਸ਼ੀਆ ਏਸ਼ੀਆਈ ਮਹਾਂਦੀਪ ਦਾ ਧੁਰਾਤਮਕ ਖੇਤਰ ਹੈ ਜੋ ਪੱਛਮ ਵਿੱਚ ਕੈਸਪੀਅਨ ਸਾਗਰ ਤੋਂ ਪੂਰਬ ਵਿੱਚ ਚੀਨ ਅਤੇ ਉੱਤਰ ਵਿੱਚ ਰੂਸ ਤੋਂ ਲੈ ਕੇ ਦੱਖਣ ਵਿੱਚ ਅਫ਼ਗ਼ਾਨਿਸਤਾਨ ਤੱਕ ਫੈਲਿਆ ਹੋਇਆ ਹੈ। ਇਸਨੂੰ ਕਈ ਵਾਰ ਮੱਧ ਏਸ਼ੀਆ ਜਾਂ ਆਮ ਬੋਲਚਾਲ ਵਿੱਚ -ਸਤਾਨਾਂ ਦੀ ਭੋਂ ਕਿਹਾ ਜਾਂਦਾ ਹੈ (ਕਿਉਂਕਿ ਇਸ ਵਿਚਲੇ ਪੰਜ ਦੇਸ਼ਾਂ ਦੇ ਨਾਂ ਫ਼ਾਰਸੀ ਪਿਛੇਤਰ "-ਸਤਾਨ" ਵਿੱਚ ਖ਼ਤਮ ਹੁੰਦੇ ਹਨ ਭਾਵ "ਦੀ ਧਰਤੀ")[੩] ਅਤੇ ਇਹ ਮੋਕਲੇ ਯੂਰੇਸ਼ੀਆਈ ਮਹਾਂਦੀਪ ਵਿੱਚ ਆਉਂਦਾ ਹੈ।

ਹਵਾਲੇ[ਸੋਧੋ]

  1. The area figure is based on the combined areas of five countries in Central Asia.
  2. The population figure is the combined populations of 5 countries in Central Asia (last updated Mar 1, 2012).
  3. Paul McFedries (2001-10-25). "stans". Word Spy. http://www.wordspy.com/words/stans.asp. Retrieved on 2011-02-16.