ਆਰ ਕੇ ਨਰਾਇਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਆਰ ਕੇ ਨਰਾਇਣ
ਜਨਮ ਰਾਸੀਪੁਰਮ ਕ੍ਰਿਸ਼ਨਾਸਵਾਮੀ ਆਇਰ ਨਰਾਇਣਾ ਸਵਾਮੀ
10 ਅਕਤੂਬਰ 1906(1906-10-10)
ਮਦਰਾਸ, ਭਾਰਤ (ਹੁਣ ਚੇਨਈ, ਤਮਿਲਨਾਡੂ, ਭਾਰਤ)
ਮੌਤ 13 ਮਈ 2001(2001-05-13) (ਉਮਰ 94)
ਚੇਨਈ
ਕੌਮੀਅਤ ਭਾਰਤੀ
ਕਿੱਤਾ ਲੇਖਕ
ਪ੍ਰਭਾਵਿਤ ਹੋਣ ਵਾਲੇ ਅਲੈਜੰਡਰ ਮੈਕਕਾਲ ਸਮਿਥ
ਇਨਾਮ ਪਦਮ ਵਿਭੂਸ਼ਨ, ਸਾਹਿਤ ਅਕਾਦਮੀ ਸਨਮਾਨ, ਬੇਨਸਨ ਮੈਡਲ

ਆਰ. ਕੇ. ਨਰਾਇਣ (ਅਕਤੂਬਰ 10, 1906 - ਮਈ 13, 2001) ਅੰਗਰੇਜ਼ੀ ਸਾਹਿਤ ਦੇ ਭਾਰਤੀ ਨਾਵਲਕਾਰ ਹਨ। ਇਹਨਾਂ ਦਾ ਪੂਰਾ ਨਾਮ ਰਾਸੀਪੁਰਮ ਕ੍ਰਿਸ਼ਣਸਵਾਮੀ ਅਈਅਰ ਨਰਾਇਣ ਸਵਾਮੀ ਸੀ। ਉਨ੍ਹਾਂ ਨੇ ਦੱਖਣ ਭਾਰਤ ਦੇ ਕਾਲਪਨਿਕ ਸ਼ਹਿਰ ਮਾਲਗੁੜੀ ਨੂੰ ਆਧਾਰ ਬਣਾਕੇ ਆਪਣੀਆਂ ਰਚਨਾਵਾਂ ਕੀਤੀਆਂ। ਨਰਾਇਣ ਮੈਸੂਰ ਦੇ ਯਾਦਵ ਡਿੱਗੀ ਵਿੱਚ ਕਰੀਬ ਦੋ ਦਹਾਕਿਆ ਤੱਕ ਰਹੇ। 1990 ਵਿੱਚ ਰੋਗ ਦੀ ਵਜ੍ਹਾ ਨਾਲ ਉਹ ਚੇਨਈ ਹਿਜਰਤ ਕਰ ਗਏ। ਜਿਸ ਮਕਾਨ ਵਿੱਚ ਨਰਾਇਣ ਰਹਿੰਦੇ ਸਨ, ਉਹ ਮਕਾਨ ਅੱਜ ਵੀ ਹੈ। ਅਲਬਤਾ ਹੁਣ ਉਸ ਘਰ ਨੂੰ ਗਿਰਾ ਕੇ ਉੱਥੇ ਮਲਟੀ ਸਟੋਰੀ ਬਿਲਡਿੰਗ ਬਣਾਉਣ ਦੀ ਯੋਜਨਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png