ਇਸ਼ਬੀਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਸ਼ਬੀਲੀਆ
Sevilla
ਇਸ਼ਬੀਲੀਆ is located in ਆਂਦਾਲੂਸੀਆ
ਇਸ਼ਬੀਲੀਆ
ਆਂਦਾਲੂਸੀਆ ਵਿੱਚ ਸਥਿਤੀ
ਇਸ਼ਬੀਲੀਆ is located in Spain
ਇਸ਼ਬੀਲੀਆ
ਸਪੇਨ ਵਿੱਚ ਸਥਿਤੀ
ਗੁਣਕ: 37°22′38″N 5°59′13″W / 37.37722°N 5.98694°W / 37.37722; -5.98694
ਦੇਸ਼ ਸਪੇਨ ਸਪੇਨ
ਖ਼ੁਦਮੁਖ਼ਤਿਆਰ ਭਾਈਚਾਰਾ ਆਂਦਾਲੂਸੀਆ ਆਂਦਾਲੂਸੀਆ
ਸੂਬਾ Flag of Diputacion de Sevilla Spain.svg ਸੇਬੀਯਾ
ਕੋਮਾਰਕਾ ਸੇਬੀਯਾ
ਸਰਕਾਰ
 - ਕਿਸਮ ਮੇਅਰ-ਕੌਂਸਲ
 - ਮੇਅਰ ਹੁਆਨ ਇਗਨਾਤੀਓ ਤੋਈਦੋ ਆਲਵਾਰੇਸ
ਖੇਤਰਫਲ
 - ਸ਼ਹਿਰ ੧੪੦ km2 (੫੪.੧ sq mi)
ਉਚਾਈ
ਅਬਾਦੀ (੨੦੧੧)INE
 - ਸ਼ਹਿਰ ੭,੦੩,੦੨੧
 - ਦਰਜਾ ਚੌਥਾ
 - ਮੁੱਖ-ਨਗਰ ੧੫,੧੯,੬੩੯
ਸਮਾਂ ਜੋਨ ਕੇਂਦਰੀ ਯੂਰਪੀ ਵਕਤ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਵਕਤ (UTC+੨)
ਡਾਕ ਕੋਡ ੪੧੦੦੧-੪੧੦੮੦
ਵੈੱਬਸਾਈਟ www.sevilla.org

ਇਸ਼ਬੀਲੀਆ ਜਾਂ ਸਵੀਲ ਜਾਂ ਸੇਬੀਯਾ (ਅੰਗਰੇਜ਼ੀ ਉਚਾਰਨ: /səˈvɪl/; ਸਪੇਨੀ: Sevilla, IPA: [seˈβiʎa], ਸਥਾਨਕ ਤੌਰ 'ਤੇ: [seˈβiʝa]) ਸਪੇਨ ਦੇ ਸੇਬੀਯਾ ਸੂਬੇ ਅਤੇ ਆਂਦਾਲੂਸੀਆ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਮੈਦਾਨਾਂ 'ਤੇ ਸਥਿੱਤ ਹੈ। ੨੦੧੧ ਵਿੱਚ ਇਹਦੀ ਅਬਾਦੀ ੭੦੩,੦੦੦ ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੁਝ ੧੫ ਲੱਖ ਹੈ ਜਿਸ ਕਰਕੇ ਇਹ ਸਪੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦੀ ੩੦ਵੀਂ ਸਭ ਤੋਂ ਵੱਡੀ ਨਗਰਪਾਲਿਕਾ ਹੈ।

ਹਵਾਲੇ[ਸੋਧੋ]