ਬਾਈਬਲ ਦੀ ਪੁਰਾਤਨ ਸ਼ਾਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਈਬਲ ਦੀ ਪੁਰਾਤਨ ਸ਼ਾਖ ਨੂੰ ਓਲਡ ਟੈਸਟਾਮੈਂਟ ਵੀ ਕਿਹਾ ਜਾਂਦਾ ਹੈ। ਇਹ ਯਹੂਦੀ ਧਰਮ ਦਾ ਧਾਰਮਿਕ ਗ੍ਰੰਥ ਹੈ। ਇਸਾਈ ਧਰਮ 'ਚ ਵੀ ਇਸਨੂੰ ਮਾਨਤਾ ਦਿੱਤੀ ਗਈ ਹੈ।

ਪੰਜ ਗ੍ਰੰਥ[ਸੋਧੋ]

  1. ਜੈਨੇਸਿਸ
  2. ਇਕਸੋਡਸ
  3. ਲੇਵੀਟਿਕਸ
  4. ਨੰਬਰਜ਼
  5. ਡਿਊਟੇਰੋਨਾਮੀ

ਹਵਾਲੇ[ਸੋਧੋ]