ਉਥੈਲੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਉਥੈਲੋ ਦਾ ਦੁਖਾਂਤ, ਵੈਨਿਸ ਦਾ ਮੂਰ, ਵਿਲੀਅਮ ਸ਼ੈਕਸਪੀਅਰ ਦਾ ਸੰਸਾਰ ਪ੍ਰਸਿਧ ਪੰਜੀ-ਅੰਕੀ ਦੁਖਾਂਤ ਨਾਟਕ ਹੈ। ਇਹ ਲਗਪਗ 1603 ਵਿੱਚ ਲਿਖਿਆ ਮੰਨਿਆ ਜਾਂਦਾ ਹੈ ਅਤੇ ਸਿੰਥੀਉ ਦੀ 1565 ਵਿੱਚ ਛਪੀ ਇੱਕ ਇਤਾਲਵੀ ਕਹਾਣੀ 'ਉਨ ਕੈਪੀਤਾਨੋ ਮੋਰੋ (Un Capitano Moro -"ਮੂਰ ਦਾ ਕਪਤਾਨ") ਉੱਤੇ ਅਧਾਰਿਤ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |