ਉੱਤਰੀ ਰਾਈਨ-ਪੱਛਮੀ ਫ਼ਾਲਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਉੱਤਰੀ ਰਾਈਨ-ਪੱਛਮੀ ਫ਼ਾਲਨ
Nordrhein-Westfalen
ਜਰਮਨੀ ਦਾ ਰਾਜ

Flag

Coat of arms
Coordinates: 51°28′00″N 7°33′00″E / 51.466667°N 7.55°E / 51.466667; 7.55
ਦੇਸ਼  ਜਰਮਨੀ
ਰਾਜਧਾਨੀ ਡਿਊਸਲਡੋਰਫ਼
ਸਰਕਾਰ
 • ਮੁੱਖ-ਮੰਤਰੀ ਹਾਨੇਲੋਰ ਕਰਾਫ਼ਟ (SPD)
 • ਪ੍ਰਸ਼ਾਸਕੀ ਪਾਰਟੀਆਂ SPD / ਗ੍ਰੀਨ
 • ਬੂੰਡਸ਼ਰਾਟ ਵਿੱਚ ਵੋਟਾਂ 6 (੬੯ ਵਿੱਚੋਂ)
Area
 • ਕੁੱਲ . km2 (. sq mi)
ਆਬਾਦੀ (੩੧ ਜਨਵਰੀ ੨੦੦੯)[੧]
 • ਕੁੱਲ ੧,੭੯,੨੦,੦੦੦
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ CET (UTC+੧)
 • Summer (DST) CEST (UTC+੨)

ਉੱਤਰੀ ਰਾਈਨ-ਪੱਛਮੀ ਫ਼ਾਲਨ (ਜਰਮਨ: Nordrhein-Westfalen [ˈnɔɐ̯(ʀ)tʁaɪn vɛstˈfaːlən] ( ਸੁਣੋ)) ਜਰਮਨੀ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਰਾਜ ੧੯੪੬ ਵਿੱਚ ਪੂਰਵਲੇ ਪਰੂਸੀਆ ਦੇ ਉੱਤਰੀ ਰਾ਼ਈਨਲਾਂਡ ਅਤੇ ਪੱਛਮੀ ਫ਼ਾਲਨ ਸੂਬਿਆਂ ਦੇ ਮੇਲ ਨਾਲ਼ ਬਣਿਆ ਸੀ। ਇਸਦੀ ਰਾਜਧਾਨੀ ਡਿਊਸਲਡੋਰਫ਼ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਕਲਨ ਹੈ।

ਹਵਾਲੇ[ਸੋਧੋ]

  1. "State population". Portal of the German Statistical Offices. http://www.statistik-portal.de/Statistik-Portal/de_zs01_nrw.asp. Retrieved on 25 April 2007.