ਏਸ਼ੀਆਈ ਸ਼ੇਰ
| style="background:#D3D3A4 ਏਸ਼ੀਆਈ ਸ਼ੇਰ | ||||||||||||||||
|---|---|---|---|---|---|---|---|---|---|---|---|---|---|---|---|---|
ਨਰ
ਨਾਰ
|
||||||||||||||||
| ਸੁਰੱਖਿਆ ਸਥਿਤੀ | ||||||||||||||||
| style="background:#D3D3A4 ਵਿਗਿਆਨਕ ਵਰਗੀਕਰਣ | ||||||||||||||||
|
||||||||||||||||
| ਤਿਨਾਂਵੀਆ ਨਾਂ | ||||||||||||||||
| Panthera leo persica Meyer, 1826 |
||||||||||||||||
ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ।
|
||||||||||||||||
| ਸਮਾਨਾਰਥੀ ਸ਼ਬਦ | ||||||||||||||||
ਏਸ਼ੀਆਈ ਸ਼ੇਰ (ਵਿਗਿਆਨੀ ਨਾਂ: Panthera leo persica) ਸ਼ੇਰ ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ ਗਿਰ ਜੰਗਲ, ਗੁਜਰਾਤ, ਭਾਰਤ ਵਿੱਚ ਪਏ ਜਾਂਦੇ ਹਨ। ਇਥੇ ਇਸ ਨੂੰ ਇਨਡੀਅਨ ਸ਼ੇਰ (Indian lion) ਅਤੇ ਪਰਸ਼ਿਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[੨][੩] ੨੦੦੫ ਵਿੱਚ ਗੁਜਰਾਤ ਸਰਕਾਰ ਨੇ ਗਿਰ ਜੰਗਲ ਵਿੱਚ ਏਸ਼ੀਆਈ ਸ਼ੇਰਾਂ ਦੀ ਗਿਣਤੀ ੨੫੯ ਦੱਸੀ।[੪]
ਏਸ਼ੀਆਈ ਸ਼ੇਰ ਅੱਗੇ ਭੂਮੱਧ ਸਾਗਰ ਤੋਂ ਉੱਤਰੀ-ਪੂਰਬੀ ਭਾਰਤ ਤੱਕ ਪਾਏ ਜਾਂਦੇ ਸਨ, ਪਰ ਇਹਨਾਂ ਦਾ ਆਦਮੀ ਦੂਆਰਾ ਜਿਆਦਾ ਸ਼ਿਕਾਰ ਕਰਨ ਕਰਕੇ, ਗੰਦਾ ਪਾਣੀ ਹੋਣ ਕਰਕੇ, ਅਤੇ ਇਹਨਾਂ ਦੇ ਸ਼ਿਕਾਰ ਅਤੇ ਰਹਿਣ ਦੀ ਜਗਾ ਘੱਟਣ ਕਰਕੇ, ਇਹਨਾਂ ਦੀ ਸੰਖਿਆ ਬਹੁਤ ਘਟ ਗਈ।[੫] ਇਤਿਆਸਿਕ ਤੋਰ ਤੇ, ਏਸ਼ੀਆਈ ਸ਼ੇਰਾਂ ਨੂੰ ਤਿੰਨ ਹਿਸਿਆ ਵਿੱਚ ਵੰਡਿਆ ਜਾਂਦਾ ਸੀ: ਬੰਗਾਲੀ, ਅਰਬੀ, ਅਤੇ ਪਰਸ਼ਿਅਨ ਸ਼ੇਰ।[੬]
ਹੁਲਿਆ ਅਤੇ ਵਰਤਾਰਾ [ਸੋਧ]
ਵੱਡੇ ਨਰ ਸ਼ੇਰਾਂ ਦੀ ਖੋਪਰੀ 330-340 ਮੀਲਿਮੀਟਰ, ਅਤੇ ਨਾਰ ਸ਼ੇਰਾਂ ਦੀ ਖੋਪਰੀ 266-277 ਮੀਲਿਮੀਟਰ ਹੁੰਦੀ ਹੈ।[੭] ਨਰ ਸ਼ੇਰਾਂ ਦਾ ਭਾਰ 160-190 ਕਿਲੋਗਰਾਮ ਅਤੇ ਨਾਰ ਸ਼ੇਰਾਂ ਦਾ ਭਾਰ 110-120 ਕਿਲੋਗਰਾਮ ਹੁੰਦਾ ਹੈ।[੮] ਏਸ਼ੀਆਈ ਸ਼ੇਰ ਛੋਟੇ ਝੁੰਡਾ ਵਿੱਚ ਰਹਿੰਦੇ ਹਨ। ਏਸ਼ੀਆਈ ਸ਼ੇਰਾਂ ਦੇ ਝੁੰਡ ਅਫ਼ਰੀਅਨ ਸ਼ੇਰਾਂ ਦੇ ਝੁੰਡਾ ਨਾਲੋਂ ਛੋਟੇ ਹੁੰਦੇ ਹਨ, ਜਿਸ ਵਿੱਚ ਆਮ-ਤੋਰ ਤੇ ੨ ਨਾਰ ਸ਼ੇਰ ਹੁੰਦੇ ਹਨ, ਜਦ ਕਿ ਅਫ਼ਰੀਕਨ ਸ਼ੇਰਾਂ ਦੇ ਝੁੰਡ ਵਿੱਚ ੪ ਤੋਂ ੬ ਨਾਰ ਸ਼ੇਰ ਹੁੰਦੇ ਹਨ। ਏਸ਼ੀਆਈ ਸ਼ੇਰ ਜਿਆਦਾ ਤੋਰ ਤੇ ਹਿਰਨ ਅਤੇ ਹਿਰਨ ਵਰਗੇ ਜਾਨਵਰ, ਜੰਗਲੀ ਸੂਰ, ਅਤੇ ਬਾਕੀ ਪਸ਼ੂ ਆਦਿ ਦਾ ਸ਼ਿਕਾਰ ਕਰਦੇ ਹਨ।
ਹੋਰ ਵੇਖੋ [ਸੋਧ]
ਬਾਹਰੀ ਕੜੀ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ ਏਸ਼ੀਆਈ ਸ਼ੇਰ ਨਾਲ ਸਬੰਧਤ ਮੀਡੀਆ ਹੈ। |
| ਵਿਕਿਸਪੀਸ਼ੀਜ਼ ਦੇ ਉਪਰ ਏਸ਼ੀਆਈ ਸ਼ੇਰ ਦੇ ਸਬੰਧਤ ਜਾਣਕਾਰੀ ਹੈ। |
- ↑ ਫਰਮਾ:IUCN Database entry includes justification for why this species is of Critically endangerd
- ↑ Biodiversity and its conservation in India - By Sharad Singh Negi
- ↑ Big cats - By Tom Brakefield, Alan Shoemaker
- ↑ Highest-ever lion count at 359 in Gir sanctuary
- ↑ Indian wildlife - By Budh Dev Sharma, Tej Kumari
- ↑ The English Cyclopaedia - edited by Charles Knight
- ↑ V.G Heptner & A.A. Sludskii. Mammals of the Soviet Union, Volume II, Part 2. ISBN 9004088768.
- ↑ Nowell K, Jackson P (1996). "Panthera Leo", [http://carnivoractionplans1.free.fr/wildcats.pdf Wild Cats: Status Survey and Conservation Action Plan] (PDF), Gland, Switzerland: IUCN/SSC Cat hi ialist Group, 17–21. ISBN 2-8317-0045-0.
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |