ਸ਼ੇਰ
ਵਿਕਿਪੀਡਿਆ ਤੋਂ
| ਸ਼ੇਰ[੧] Fossil range: Early Pleistocene to recent |
||||||||||||||
|---|---|---|---|---|---|---|---|---|---|---|---|---|---|---|
ਨਰ ਸ਼ੇਰ
ਨਾਰ ਸ਼ੇਰ
|
||||||||||||||
| ਸੁਰੱਖਿਆ ਥਾਨ | ||||||||||||||
| ਵਿਗਿਆਨੀ ਵਰਗੀਕਰਣ | ||||||||||||||
|
||||||||||||||
| Binomial name | ||||||||||||||
| Panthera leo (Linnaeus, 1758) |
||||||||||||||
ਸ਼ੇਰਾਂ ਦੀ ਅਫ਼ਰੀਕਾ ਦੇ ਵਿੱਚ ਪਾਏ ਜਾਣ ਵਾਲਿਆਂ ਥਾਵਾਂ।
|
||||||||||||||
ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ। ਇਥੇ ਲੱਗ-ਭੱਗ ੩੦੦ ਸ਼ੇਰ ਪਾਏ ਜਾਂਦੇ ਹਨ।
|
||||||||||||||
| Synonyms | ||||||||||||||
|
Linnaeus, 1758[੩] |
ਸ਼ੇਰ ਇੱਕ ਜਾਨਵਰ ਹੈ। ਸ਼ੇਰ ਦਾ ਭਾਰ 250 ਕਿਲੋ ਤੋਂ ਵੱਧ ਹੁਂਦਾ ਹੈ। ਜੰਗਲੀ ਸ਼ੇਰ ਅਫ਼ਰੀਕਾ ਦੇ ਸਹਾਰਾ ਮਾਰੂਥਲ ਅਤੇ ਏਸ਼ੀਆ ਦੇ ਵਿੱਚ ਪਾਏ ਜਾਂਦੇ ਹਨ। ਇਹ ਉੱਤਰੀ ਅਫ਼ਰੀਕਾ, ਮਿਡਲ ਇਸਟ, ਅਤੇ ਦੱਖਣੀ ਏਸ਼ੀਆ ਵਿੱਚੋਂ ਖਤਮ ਹੋ ਚੁੱਕੇ ਹਨ। ਸ਼ੇਰ ੧੦,੦੦੦ ਸਾਲ ਪਹਿਲਾ, ਮਨੁਖਾਂ ਤੋ ਬਾਅਦ, ਦੁਨਿਆ ਦਾ ਸਭ ਤੋਂ ਜ਼ਿਆਦਾ ਥਾਂਵਾਂ ਤੇ ਪਾਏ ਜਾਣ ਵਾਲਾ ਜਾਨਵਰ ਸੀ।
[ਸੋਧ] ਹੋਰ ਵੇਖੋ
[ਸੋਧ] ਬਾਹਰੀ ਕੜੀ
ਵਿਕਿਪੀਡਿਆ ਕਾਮਨਜ਼ ਦੇ ਉਪਰ
ਦੇ ਸਬੰਧਤ ਤਸਵੀਰਾਂ ਹਨ ।।
- ↑ (2005) Mammal Species of the World, 3rd, Baltimore: Johns Hopkins University Press, 2 vols. (2142 pp.). ISBN 978-0-8018-8221-0. OCLC 62265494.
- ↑ Bauer, H., Nowell, K. & Packer, C. (2008). Panthera leo. 2008 IUCN Red List of Threatened Species. IUCN 2008. Retrieved on 9 October 2008.
- ↑ Linnaeus, Carolus (1758). Systema naturae per regna tria naturae :secundum classes, ordines, genera, species, cum characteribus, differentiis, synonymis, locis., 10th 1 (in Latin), Holmiae (Laurentii Salvii), 41. Retrieved on 2008-09-08.