ਕਰਨ ਔਜਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਨ ਔਜਲਾ
ਕਰਨ ਔਜਲਾ
ਜਾਣਕਾਰੀ
ਜਨਮ (1997-01-18) ਜਨਵਰੀ 18, 1997 (ਉਮਰ 27)[1]

ਕਰਨ ਔਜਲਾ, ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਵਿੱਚ ਆਪਣੇ ਕੰਮ ਲਈ ਮਸ਼ਹੂਰ ਹੈ।

ਮੁੱਢਲਾ ਜੀਵਨ ਅਤੇ ਸੰਗੀਤ ਕੈਰੀਅਰ[ਸੋਧੋ]

ਕਰਨ ਔਜਲਾ ਦਾ ਜਨਮ 18 ਜਨਵਰੀ[2] ਨੂੰ ਹੋਇਆ ਸੀ ਅਤੇ ਉਹ ਘੁਰਾਲਾ, ਪੰਜਾਬ, ਭਾਰਤ ਤੋਂ ਹੈ।[2] ਜਦੋਂ ਉਹ ਜਵਾਨ ਸੀ ਤਾਂ ਉਸਦੇ ਮਾਪਿਆਂ ਦੀ ਮੌਤ ਹੋ ਗਈ ਸੀ। ਉਹ ਸ਼ੌਂਕ ਵਜੋਂ ਗੀਤ ਲਿਖਦਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੂਰੁਆਤ ਦੀਪ ਜੰਡੂ ਨਾਲ ਰਲ ਕੇ ਕੀਤੀ ਜੋ ਇੱਕ ਪੰਜਾਬੀ ਗੀਤਕਾਰ ਹੈ। ਜੱਸੀ ਗਿੱਲ ਨੇ ਇੱਕ ਵਿਆਹ ਦੇ ਗਾਣੇ ਗਾਉਣ ਦੌਰਾਨ ਉਹਨਾਂ ਦੀ ਖੋਜ ਕੀਤੀ ਸੀ ਅਤੇ ਜਿਥੋਂ ਉਸ ਦੇ ਕੈਰੀਅਰ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਰਨ ਨੇ ਦੀਪ ਜੰਡੂ,ਐਲੀ ਮਾਂਗਟ, ਜੱਸੀ ਗਿੱਲ, ਜੈਜ਼ੀ ਬੀ,ਗਗਨ ਕੋਕਰੀ ਅਤੇ ਬੋਹੇਮੀਆ ਵਰਗੇ ਹੋਰ ਗਾਇਕਾਂ ਨਾਲ ਕੰਮ ਕੀਤਾ।ਉਸ ਨੇ ਆਪਣੇ ਕੈਨੇਡੀਅਨ ਸਥਾਈ ਨਿਵਾਸ ਸਥਾਨ (ਪੀ.ਆਰ.ਕ) ਨੂੰ ਪ੍ਰਾਪਤ ਕੀਤਾ ਅਤੇ ਉਥੇ ਰਹਿਣ ਲੱਗਾ।[3]

ਨਿੱਜੀ ਜ਼ਿੰਦਗੀ[ਸੋਧੋ]

2019 ਵਿੱਚ, ਉਸਨੇ ਆਪਣੀ ਪ੍ਰੇਮਿਕਾ ਪਲਕ ਔਜਲਾ ਨਾਲ ਵਿਆਹ ਕੀਤਾ ਸੀ।  ਉਸ ਸਾਲ, ਉਸ ਨੇ ਆਪਣੀ ਸੱਜੀ ਬਾਂਹ 'ਤੇ ਆਪਣੀ ਮਾਂ ਦੇ ਚਿਹਰੇ ਦਾ ਟੈਟੂ ਵੀ ਬਣਵਾਇਆ।  ਉਸ ਦੇ ਪਿਤਾ ਦਾ ਟੈਟੂ ਵੀ ਉਸੇ ਬਾਂਹ 'ਤੇ ਹੈ।

ਡਿਸਕੋਗ੍ਰਾਫੀ[ਸੋਧੋ]

ਹਵਾਲੇ[ਸੋਧੋ]

  1. "Karan Aujla on Instagram: "HAPPY BIRTHDAY TO ME 🧁 NO NEED 26 JANUARY 🙏🏻 #NONEED #26january #rmg #rehaanrecords"". Instagram (in ਅੰਗਰੇਜ਼ੀ). Retrieved 2019-02-15.
  2. 2.0 2.1 "Karan Aujla". Rehaan Records. 2018-10-24. Archived from the original on 2019-02-16. Retrieved 2019-02-16. {{cite web}}: Unknown parameter |dead-url= ignored (|url-status= suggested) (help)
  3. "Karan Aujla Biography » Songs, Age, Photos, Wiki, Family, Wife & Birthday". Gesnap.com (in ਅੰਗਰੇਜ਼ੀ (ਅਮਰੀਕੀ)). 2020-04-09. Archived from the original on 2021-05-18. Retrieved 2020-04-09.

ਬਾਹਰੀ ਕੜੀਆਂ[ਸੋਧੋ]