ਗੀਤਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਗੀਤਕਾਰ (ਅੰਗਰੇਜ਼ੀ: Songwriter) ਉਹ ਇਨਸਾਨ ਹੁੰਦਾ ਹੈ ਜੋ ਗੀਤ ਲਿਖਦਾ ਹੈ। ਜੋ ਗੀਤਕਾਰ ਆਪਣੇ ਗੀਤਾਂ ਨੂੰ ਖ਼ੁਦ ਹੀ ਗਾਉਂਦੇ ਹਨ ਓਹਨਾਂ ਨੂੰ ਗਾਇਕ-ਗੀਤਕਾਰ ਆਖਦੇ ਹਨ। ਕੁਝ ਖ਼ੁਦ ਹੀ ਗੀਤ ਦਾ ਸੰਗੀਤ ਵੀ ਤਿਆਰ ਕਰਦੇ ਹਨ। ਜੋ ਗੀਤਕਾਰ ਦੂਜੇ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਹਨ ਓਹਨਾਂ ਨੂੰ ਬਦਲੇ ਵਿੱਚ ਕੰਪਨੀ ਜਾਂ ਗਾਇਕ ਵੱਲੋ ਇੱਕ ਰਕਮ ਦਿੱਤੀ ਜਾਂਦੀ ਹੈ ਜਿਸਨੂੰ ਰਾੱਇਲਟੀ (Royalty) ਆਖਦੇ ਹਨ।[੧][੨] ਰਾੱਇਲਟੀ ਦੇ ਪੰਜਾਬੀ ਮਾਅਨੇ ਹਨ, ਸ਼ਾਹੀ ਹੱਕ ਜਾਂ ਹੱਕ-ਮਾਲਕੀ

ਹਵਾਲੇ