ਹਿੰਦੁਸਤਾਨੀ ਭਾਸ਼ਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਹਿੰਦੁਸਤਾਨੀ ਭਾਸ਼ਾ (ਨਸਤਲਿਕ: ہندوستانی, ਦੇਵਨਾਗਰੀ: हिन्दुस्तानी) ਹਿੰਦੀ ਅਤੇ ਉਰਦੂ ਦਾ ਰਲਗੱਡ ਰੂਪ ਹੈ। ਇਹ ਹਿੰਦੀ ਅਤੇ ਉਰਦੂ, ਦੋਨਾਂ ਭਾਸ਼ਾਵਾਂ ਦੀ ਬੋਲ-ਚਾਲ ਦੀ ਭਾਸ਼ਾ ਹੈ। ਇਸ ਵਿੱਚ ਸੰਸਕ੍ਰਿਤ ਦੇ ਤਤਸਮ ਸ਼ਬਦ ਅਤੇ ਅਰਬੀ - ਫਾਰਸੀ ਦੇ ਉਧਾਰ ਲਏ ਗਏ ਸ਼ਬਦ, ਦੋਨੋਂ ਘੱਟ ਹੁੰਦੇ ਹਨ । ਇਹੀ ਹਿੰਦੀ ਦਾ ਉਹ ਰੂਪ ਹੈ ਜੋ ਭਾਰਤ ਦੀ ਜਨਤਾ ਰੋਜਮੱਰਾ ਦੀ ਜਿੰਦਗੀ ਵਿੱਚ ਵਰਤਦੀ ਹੈ, ਅਤੇ ਹਿੰਦੀ ਸਿਨੇਮਾ ਇਸੇ ਉੱਤੇ ਆਧਾਰਿਤ ਹੈ। ਇਹ ਭਾਰੋਪੀ ਭਾਸ਼ਾ ਪਰਵਾਰ ਦੀ ਹਿੰਦ ਆਰੀਆ ਸ਼ਾਖਾ ਵਿੱਚ ਆਉਂਦੀ ਹੈ। ਇਹ ਦੇਵਨਾਗਰੀ ਜਾਂ ਫਾਰਸੀ - ਅਰਬੀ , ਕਿਸੇ ਵੀ ਲਿਪੀ ਵਿੱਚ ਲਿਖੀ ਜਾ ਸਕਦੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png