ਕਾਗਜ਼
ਵਿਕਿਪੀਡਿਆ ਤੋਂ
ਕਾਗਜ਼ ਇੱਕ ਪਤਲਾ ਪਦਾਰਥ ਹੈ, ਜੋ ਲਿਖਣ, ਕੁਝ ਪਰਿੰਟ ਕਰਨ, ਜਾਂ ਕੋਈ ਚਿਜ ਲਪੇਟਣ ਜਾਂ ਪੇਕਜਿੰਗ ਲਈ ਵਰਤਿਆ ਜਾਂਦਾ ਹੈ । ਕਾਗਜ਼ ਕੱਪੜਾ, ਲੱਕੜੀ, ਜਾਂ ਘਾਹ ਦਾ ਬਣਿਆਂ ਹੁੰਦਾ ਹੈ । ਕਾਗਜ਼ ਜਿਆਦਾ ਲਿਖਣ ਜਾਂ ਪਰਿੰਟ ਕਰਨ ਲਈ ਜਾਣਿਆਂ ਜਾਂਦਾ ਹੈ, ਪਰ ਇਸ ਦੀ ਵਰਤੋਂ ਸਫਾਈ ਕਰਨ, ਪੇਕਜਿੰਗ ਕਰਨ, ਅਤੇ ਕੁਝ ਥਾਵਾਂ ਤੇ ਖਾਣੇ ਵਿੱਚ ਵੀ ਵਰਤਿਆ ਜਾਂਦਾ ਹੈ ।
[ਸੋਧ] ਬਾਹਰੀ ਕੜੀ
ਵਿਕਿਪੀਡਿਆ ਕਾਮਨਜ਼ ਦੇ ਉਪਰ
ਦੇ ਸਬੰਧਤ ਤਸਵੀਰਾਂ ਹਨ ।।
- TAPPI Technical Association of the Pulp and Paper Industry
- How is paper made? 22 November 2005
- How Paper Is Made
- United States Government Printing Office: Government Paper Specification Standards
- How Organic Paper is Made