ਵੀਅਤਨਾਮ
|
|
ਇਸ ਲੇਖ ਜਾਂ ਸੈਕਸ਼ਨ ਨੂੰ ਵਿਅਤਨਾਮ ਵਿਚ ਰਲਾਉਣ ਦੀ ਸਲਾਹ ਦਿੱਤੀ ਗਈ ਹੈ। (ਚਰਚਾ ਕਰੋ) |
| ਵੀਅਤਨਾਮ ਦਾ ਸਮਾਜਵਾਦੀ ਗਣਰਾਜ
Cộng hòa Xã hội chủ nghĩa Việt Nam
|
||||||
|---|---|---|---|---|---|---|
|
|
||||||
| ਮਾਟੋ: Độc lập – Tự do – Hạnh phúc "ਸੁਤੰਤਰਤਾ – ਅਜ਼ਾਦੀ – ਖ਼ੁਸ਼ਹਾਲੀ" |
||||||
| ਰਾਸ਼ਟਰ ਗੀਤ:
"ਸੈਨਿਕ ਕੂਚ" (ਪਹਿਲਾ ਸਲੋਕ) |
||||||
|
Location of ਵੀਅਤਨਾਮ (ਹਰਾ)
in ਏਸੀਆਨ (ਗੂੜ੍ਹਾ ਸਲੇਟੀ) — [Legend] |
||||||
| ਰਾਜਧਾਨੀ | ਹਨੋਈ 21°2′N 105°51′E / 21.033°N 105.85°E |
|||||
| ਸਭ ਤੋਂ ਵੱਡਾ ਸ਼ਹਿਰ | ਹੋ ਚੀ ਮਿੰਨ ਸ਼ਹਿਰ | |||||
| ਰਾਸ਼ਟਰੀ ਭਾਸ਼ਾਵਾਂ | ਵੀਅਤਨਾਮੀ | |||||
| ਅਧਿਕਾਰਕ ਲਿਪੀਆਂ | ਵੀਅਤਨਾਮੀ ਵਰਨਮਾਲਾ | |||||
| ਵਾਸੀ ਸੂਚਕ | ਵੀਅਤਨਾਮੀ | |||||
| ਸਰਕਾਰ | ਮਾਰਕਸਵਾਦੀ-ਲੈਨਿਨਵਾਦੀ ਲੋਕਤੰਤਰੀ ਇੱਕ-ਪਾਰਟੀ ਮੁਲਕ | |||||
| - | ਰਾਸ਼ਟਰਪਤੀ | ਤਰੂੰਗ ਤਾਨ ਸਾਂਗ | ||||
| - | ਪ੍ਰਧਾਨ ਮੰਤਰੀ | ਅੰਗੁਏਨ ਤਾਨ ਦੁੰਗ | ||||
| - | ਰਾਸ਼ਟਰੀ ਸਭਾ ਦਾ ਚੇਅਰਮੈਨ | ਅੰਗੁਏਨ ਸਿੰਨ ਹੁੰਗ | ||||
| - | ਮੁੱਖ ਜੱਜ | ਤਰੂੰਗ ਹੋਆ ਬਿੰਨ | ||||
| - | General Secretary | Nguyễn Phú Trọng | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਨਿਰਮਾਣ | ||||||
| - | ਚੀਨ ਤੋਂ ਸੁਤੰਤਰਤਾ | ੯੩੮ | ||||
| - | ਫ਼ਰਾਂਸ ਤੋਂ ਸੁਤੰਤਰਤਾ | ੨ ਸਤੰਬਰ ੧੯੪੫ | ||||
| - | ਮੁੜ-ਏਕੀਕਰਨ | ੨ ਜੁਲਾਈ ੧੯੭੬[੧] | ||||
| - | ਵਰਤਮਾਨ ਸੰਵਿਧਾਨ | ੧੫ ਅਪ੍ਰੈਲ ੧੯੯੨ | ||||
| ਖੇਤਰਫਲ | ||||||
| - | ਕੁੱਲ | ੩੩੧ ਕਿਮੀ2 (੬੫ਵਾਂ) ੧੨੮ sq mi |
||||
| - | ਪਾਣੀ (%) | ੬.੪[੨] | ||||
| ਅਬਾਦੀ | ||||||
| - | ੨੦੧੧ ਦਾ ਅੰਦਾਜ਼ਾ | ੮੭,੮੪੦,੦੦੦[੩] (੧੩ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੨੬੫/ਕਿਮੀ2 (੪੬ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੩੨੦.੮੭੪ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੩,੫੪੯[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੧੩੫.੪੧੧ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੧,੪੯੮[੪] | ||||
| ਜਿਨੀ (੨੦੦੮) | ੩੮[੫] (ਦਰਮਿਆਨਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਦੌਂਗ (₫)[੭] (VND) |
|||||
| ਸਮਾਂ ਮੰਡਲ | ਇੰਡੋਚਾਈਨਾ ਸਮਾਂ UTC+੭ (ਯੂ ਟੀ ਸੀ+੭) | |||||
| - | Summer (ਡੀ ਐੱਸ ਟੀ) | ਕੋਈ DST ਨਹੀਂ (ਯੂ ਟੀ ਸੀ+੭) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | right | |||||
| ਇੰਟਰਨੈੱਟ ਟੀ.ਐਲ.ਡੀ. | .vn | |||||
| ਕਾਲਿੰਗ ਕੋਡ | ੮੪ | |||||
|
ਵੀਅਤਨਾਮ ਅਤੇ ਉਸਦੇ ਗੁਆਂਢੀਆਂ ਨੂੰ ਦਰਸਾਉਂਦਾ ਇੰਡੋਚਾਈਨਾ ਪਰਾਇਦੀਪ ਦਾ ਨਕਸ਼ਾ।
|
||||||
| 1 | ਅਧਿਕਾਰਕ ਨਾਂ ਅਤੇ ੧੯੯੨ ਸੰਵਿਧਾਨ ਮੁਤਾਬਕ | |||||
ਵੀਅਤਨਾਮ, ਅਧਿਕਾਰਕ ਤੌਰ 'ਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। ੨੦੧੧ ਤੱਕ ੮.੭੮ ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆਂ ਦਾ ੧੩ਵਾਂ ਅਤੇ ਏਸ਼ੀਆ ਦਾ ੮ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ ੧੯੪੫ ਵਿੱਚ ਸਵੀਕਾਰਿਆ ਗਿਆ ਸੀ। ਇਸਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ।[੮] ੧੯੭੬ ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸਦੀ ਰਾਜਧਾਨੀ ਹਨੋਈ ਹੀ ਰਹੀ ਹੈ।
ਪ੍ਰਸ਼ਾਸਕੀ ਵਿਭਾਗ [ਸੋਧ]
ਵੀਅਤਨਾਮ ਨੂੰ ੫੮ ਸੂਬਿਆਂ (ਵੀਅਤਨਾਮੀ: tỉnh, ਚੀਨੀ 省, shěng ਤੋਂ) ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਜ ਨਗਰਪਾਲਿਕਾਵਾਂ (thành phố trực thuộc trung ương) ਵੀ ਹਨ ਜੋ ਕਿ ਪ੍ਰਸ਼ਾਸਕੀ ਪੱਧਰ 'ਤੇ ਸੂਬਿਆਂ ਦੇ ਬਰਾਬਰ ਹਨ।
|
ਲਾਲ ਦਰਿਆ ਡੈਲਟਾ
Bắc Ninh |
ਦੋਂਗ ਬਕ(ਉੱਤਰ-ਪੂਰਬ)
ਬਕ ਗਿਆਂਗ |
ਤਾਈ ਬਕ (ਉੱਤਰ-ਪੱਛਮ)
ਤਿਏਨ ਬਿਏਨ |
ਬਕ ਤਰੁੰਗ ਬੋ (ਮੱਧ-ਉੱਤਰੀ ਤਟ)
ਹਾ ਤਿਨ |
|
ਤਾਈ ਅੰਗੁਏਨ (ਮੱਧ ਉੱਚ-ਭੋਂਆਂ)
ਡਕ ਲਕ |
ਨਮ ਤਰੁੰਗ ਬੋ (ਮੱਧ-ਦੱਖਣੀ ਤਟ)
ਬਿਨ ਦਿਨ |
ਦੋਂਗ ਨਮ ਬੋ (ਦੱਖਣ-ਪੂਰਬ)
ਬਾ ਰੀਆ-ਵੁੰਗ ਤਾਊ |
ਮਿਕੋਂਗ ਦਰਿਆ ਡੈਲਟਾ
ਅਨ ਗਿਆਂਗ |
ਸੂਬੇ ਸੂਬਾਈ ਨਗਰਪਲਿਕਾਵਾਂ (thành phố trực thuộc tỉnh), ਨਗਰ-ਖੇਤਰਾਂ (thị xã) ਅਤੇ ਕਾਊਂਟੀਆਂ (huyện) ਵਿੱਚ ਵੰਡੇ ਹੋਏ ਹਨ, ਜੋ ਅੱਗੋਂ ਨਗਰਾਂ(thị trấn) ਜਾਂ ਪਰਗਣਿਆਂ (xã) ਵਿੱਚ ਵੰਡੇ ਹੋਏ ਹਨ। ਕੇਂਦਰੀ ਸ਼ਾਸਤ ਨਗਰਪਾਲਿਕਾਵਾਂ ਅੱਗੋਂ ਜ਼ਿਲ੍ਹਿਆਂ (quận) ਅਤੇ ਕਾਊਂਟੀਆਂ ਵਿੱਚ ਵੰਡੀਆਂ ਹੋਈਆਂ ਹਨ ਜੋ ਅੱਗੋਂ ਹਲਕਿਆਂ (phường) ਵਿੱਚ ਵੰਡੇ ਹੋਏ ਹਨ।
ਭੂਗੋਲ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ ਵੀਅਤਨਾਮ ਨਾਲ ਸਬੰਧਤ ਮੀਡੀਆ ਹੈ। |
