ਕਾਸਾਬਲਾਂਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਸਾਬਲਾਂਕਾ
الدار البيضاء
ⴰⵏⴼⴰ
—  ਸ਼ਹਿਰ  —
ਉਪਨਾਮ: ਕਾਸਾ, ਅਮਸਤਰਦਮ
ਕਾਸਾਬਲਾਂਕਾ is located in Morocco
ਕਾਸਾਬਲਾਂਕਾ
ਦਿਸ਼ਾ-ਰੇਖਾਵਾਂ: 33°32′N 7°35′W / 33.533°N 7.583°W / 33.533; -7.583
ਦੇਸ਼  ਮੋਰਾਕੋ
ਪ੍ਰਸ਼ਾਸਕੀ ਖੇਤਰ ਵਧੇਰਾ ਕਾਸਾਬਲਾਂਕਾ
ਪਹਿਲੀ ਵਾਰ ਸਥਾਪਤ ੭ਵੀਂ ਸਦੀ ਈਸਾ ਪੂਰਵ
ਮੁੜ-ਉਸਾਰੀ ੧੭੫੬
ਸਰਕਾਰ
 - ਮੇਅਰ ਮੁਹੰਮਦ ਸਾਜਿਦ
ਖੇਤਰਫਲ
 - ਸ਼ਹਿਰ ੩੨੪ km2 (੧੨੫.੧ sq mi)
ਉਚਾਈ ੬੨
ਅਬਾਦੀ (੨੦੦੪)
 - ਸ਼ਹਿਰ ੨੯,੪੯,੮੦੫
 - ਮੁੱਖ-ਨਗਰ ੫੫,੦੦,੦੦੦
ਸਮਾਂ ਜੋਨ ਪੱਛਮੀ ਯੂਰਪੀ ਸਮਾਂ (UTC+੦)
ਡਾਕ ਕੋਡ ੨੦੦੦੦-੨੦੨੦੦
ਵੈੱਬਸਾਈਟ http://www.casablanca.ma/

ਕਾਸਾਬਲਾਂਕਾ (ਅਰਬੀ: الدار البيضاء ਅਦ-ਦਾਰ ਅਲ-ਬਾਇਦਾ, ਅਸਲ ਨਾਂ ਬਰਬਰ: ⴰⵏⴼⴰ ਆਂਫ਼ਾ) ਪੱਛਮੀ ਮੋਰਾਕੋ ਵਿੱਚ ਇੱਕ ਸ਼ਹਿਰ ਹੈ ਜੋ ਅੰਧ ਮਹਾਂਸਾਗਰ 'ਤੇ ਸਥਿੱਤ ਹੈ। ਇਹ ਵਧੇਰੇ ਕਾਸਾਬਲਾਂਕਾ ਖੇਤਰ ਦੀ ਰਾਜਧਾਨੀ ਹੈ।

ਇਹ ਮੋਰਾਕੋ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ ਅਤੇ ਮਘਰੇਬ ਖੇਤਰ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ। ੨੦੦੪ ਦੀ ਮਰਦਮਸ਼ੁਮਾਰੀ ਮੁਤਾਬਕ ਕਾਸਾਬਲਾਂਕਾ ਪ੍ਰਿਫੈਕਟੀ ਦੀ ਅਬਾਦੀ ੨,੯੪੯,੮੦੫ ਅਤੇ ਵਧੇਰੇ ਕਾਸਾਬਲਾਂਕਾ ਖੇਤਰ ਦੀ ਅਬਾਦੀ ੩,੬੩੧,੦੬੧ ਹੈ। ਇਸਨੂੰ ਮੋਰਾਕੋ ਦਾ ਆਰਥਕ ਅਤੇ ਵਣਜੀ ਕੇਂਦਰ ਮੰਨਿਆ ਜਾਂਦਾ ਹੈ ਭਾਵੇਂ ਮੋਰਾਕੋ ਦੀ ਰਾਜਧਾਨੀ ਰਬਾਤ ਹੈ।

ਹਵਾਲੇ[ਸੋਧੋ]