ਰਬਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਬਾਤ
الرباط
ਅਲ-ਰਿਬਾਤ ਰਬਾਤ
ਰਬਾਤ is located in Morocco
ਰਬਾਤ
ਦਿਸ਼ਾ-ਰੇਖਾਵਾਂ: 34°02′N 6°50′W / 34.033°N 6.833°W / 34.033; -6.833
ਦੇਸ਼  ਮੋਰਾਕੋ
ਖੇਤਰ ਰਬਾਤ-ਸਾਲੇ-ਜ਼ੱਮੂਰ-ਜ਼ਈਰ
ਅਲਮੁਹਾਦ ਦੁਆਰਾ ਸਥਾਪਤ ੧੧੪੬
ਸਰਕਾਰ
 - ਮੇਅਰ ਫ਼ਤਹੱਲਾ ਊਆਲਾਲੂ[੧]
ਖੇਤਰਫਲ
 - ਸ਼ਹਿਰ ੧੧੭ km2 (੪੫.੧੭ sq mi)
ਉਚਾਈ[੨] ੭੫
ਅਬਾਦੀ (2004)[੩]
 - ਸ਼ਹਿਰ ੬,੨੦,੯੯੬
 - ਮੁੱਖ-ਨਗਰ ੧੬,੭੦,੧੯੨
ਵੈੱਬਸਾਈਟ http://www.rabat.ma/
ਰਬਾਤ ਦਾ ਅਕਾਸ਼ੀ ਦ੍ਰਿਸ਼

Rabat (ਅਰਬੀ الرباط; ਬਰਬਰ ⵕⴱⴰⵟ, ਲਿਪਾਂਤਰਤ ਅਰ-ਰਬਾਤ ਜਾਂ ਅਰ-ਰਿਬਾਤ ਜਾਂ (ਏਰ-)ਰਬਾਤ, ਸ਼ਬਦੀ ਅਰਥ "ਕਿਲ੍ਹਾਬੰਦ ਥਾਂ"; ਫ਼ਰਾਂਸੀਸੀ Ville de Rabat; ਸਪੇਨੀ Ciudad de Rabat), ਮੋਰਾਕੋ ਦੀ ਰਾਜਸ਼ਾਹੀ ਦੀ ਰਾਜਧਾਨੀ ਅਤੇ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ਲਗਭਗ ਸਾਢੇ ਛੇ ਲੱਖ (੨੦੧੦) ਹੈ। ਇਹ ਰਬਾਤ-ਸਾਲੇ-ਜ਼ੱਮੂਰ-ਜ਼ਈਰ ਖੇਤਰ ਦੀ ਵੀ ਰਾਜਧਾਨੀ ਹੈ।

ਹਵਾਲੇ[ਸੋਧੋ]