ਕਿਊਬਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਕਿਊਬਾ ਦਾ ਗਣਰਾਜ
República de Cuba
|
||||||
|---|---|---|---|---|---|---|
|
|
||||||
| ਮਾਟੋ: Patria o Muerte (ਸਪੇਨੀ) "ਮਾਤਰ-ਭੂਮੀ ਜਾਂ ਮੌਤ"[੧] |
||||||
| ਰਾਸ਼ਟਰ ਗੀਤ: La Bayamesa ("ਬਾਯਾਮੋ ਗੀਤ")[੨]
|
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਹਵਾਨਾ 23°8′N 82°23′W / 23.133°N 82.383°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ | |||||
| ਜਾਤੀ ਸਮੂਹ | ੬੫.੧% ਗੋਰੇ, ੧੦.੧% ਅਫ਼ਰੀਕੀ, ੨੪.੮% ਮੁਲਾਤੋ ਅਤੇ ਮੇਸਤੀਸੋ | |||||
| ਵਾਸੀ ਸੂਚਕ | ਕਿਊਬਾਈ | |||||
| ਸਰਕਾਰ | ਇਕਾਤਮਕ ਮਾਰਕਸਵਾਦੀ-ਲੇਨਿਨਵਾਦੀ ਸਮਾਜਵਾਦੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ ਅਤੇ ਮੁਖੀ | ਰਾਊਲ ਕਾਸਤ੍ਰੋ | ||||
| - | ਪਹਿਲਾ ਉਪ-ਰਾਸ਼ਟਰਪਤੀ | ਹੋਜ਼ੇ ਰਾਮੋਨ ਮਾਚਾਦੋ ਵੇਨਤੂਰਾ | ||||
| - | ਸਾਮਵਾਦੀ ਪਾਰਟੀ ਦਾ ਪਹਿਲਾ ਸਕੱਤਰ | ਰਾਊਲ ਕਾਸਤ੍ਰੋ | ||||
| - | President of the National Assembly | ਰਿਕਾਰਦੋ ਆਲਾਰਸੋਨ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ਸਪੇਨ/ਸੰਯੁਕਤ ਰਾਜ ਤੋਂ | |||||
| - | ਘੋਸ਼ਣਾ | ੧੦ ਅਕਤੂਬਰ ੧੮੬੮ ਸਪੇਨ ਤੋਂ |
||||
| - | ਗਣਰਾਜ ਘੋਸ਼ਣਾ | ੨੦ ਮਈ ੧੯੦੨ ਸੰਯੁਕਤ ਰਾਜ ਅਮਰੀਕਾ ਤੋਂ |
||||
| - | ਕਿਊਬਾਈ ਇਨਕਲਾਬ | ੧ ਜਨਵਰੀ ੧੯੫੯ | ||||
| ਖੇਤਰਫਲ | ||||||
| - | ਕੁੱਲ | ੧੦੯ ਕਿਮੀ2 (੧੦੫ਵਾਂ) ੪੨ sq mi |
||||
| - | ਪਾਣੀ (%) | ਨਾਂ-ਮਾਤਰ[੩] | ||||
| ਅਬਾਦੀ | ||||||
| - | ੨੦੧੦ ਦੀ ਮਰਦਮਸ਼ੁਮਾਰੀ | 11,241,161[੪] | ||||
| - | ਜਨਸੰਖਿਆ ਦਾ ਸੰਘਣਾਪਣ | ੧੦੨.੩/ਕਿਮੀ2 (੧੦੬ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੦ ਦਾ ਅੰਦਾਜ਼ਾ | |||||
| - | ਕੁਲ | $੧੧੪.੧ ਬਿਲੀਅਨ (੬੩ਵਾਂ) | ||||
| - | ਪ੍ਰਤਿ ਵਿਅਕਤੀ | $੯,੯੦੦ (੮੬ਵਾਂ) | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੦ ਦਾ ਅੰਦਾਜ਼ਾ | |||||
| - | ਕੁਲ | $੫੭.੪੯ ਬਿਲੀਅਨ (੬੮ਵਾਂ) | ||||
| - | ਪ੍ਰਤੀ ਵਿਅਕਤੀ | $੫,੧੦੦[੩][੫] (੯੦ਵਾਂ) | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਕਿਊਬਾਈ ਪੇਸੋ(CUP)ਕਿਊਬਾਈ ਵਟਾਉਣਯੋਗ ਪੇਸੋ[੭] ( CUC) |
|||||
| ਸਮਾਂ ਮੰਡਲ | ਕਿਊਬਾਈ ਸਮਾਂ (ਯੂ ਟੀ ਸੀ−੫) | |||||
| - | Summer (ਡੀ ਐੱਸ ਟੀ) | ਕਿਊਬਾ ਦਾ ਦਿਨ ਬਚਾਊ ਸਮਾਂ (ਯੂ ਟੀ ਸੀ−੪) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .cu | |||||
| ਕਾਲਿੰਗ ਕੋਡ | +੫੩ | |||||
ਕਿਊਬਾ, ਅਧਿਕਾਰਕ ਤੌਰ 'ਤੇ ਕਿਊਬਾ ਦਾ ਗਣਰਾਜ, (ਸਪੇਨੀ: República de Cuba, ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[੮][੯] ਇਸਦੇ ਉੱਤਰ ਵੱਲ ਸੰਯੁਕਤ ਰਾਜ ਅਮਰੀਕਾ (੧੪੦ ਕਿ.ਮੀ. ਦੂਰ) ਅਤੇ ਬਹਾਮਾਸ, ਪੱਛਮ ਵੱਲ ਮੈਕਸੀਕੋ, ਦੱਖਣ ਵੱਲ ਕੇਮੈਨ ਟਾਪੂ ਅਤੇ ਜਮੈਕਾ ਅਤੇ ਦੱਖਣ-ਪੂਰਬ ਵੱਲ ਹੈਤੀ ਅਤੇ ਡੋਮਿਨਿਕਾਈ ਗਣਰਾਜ ਪੈਂਦੇ ਹਨ।
ਹਵਾਲੇ [ਸੋਧ]
- ↑ "Cuban Peso Bills". Central Bank of Cuba. http://www.bc.gov.cu/English/cuban_bills.asp. Retrieved on 2009-09-07.
- ↑ "National symbols". Government of Cuba. http://mipais.cuba.cu/cat_en.php?idcat=91&idpadre=83&nivel=2. Retrieved on 2009-09-07.
- ↑ ੩.੦ ੩.੧ Anuario Estadístico de Cuba 2010, Oficina Nacional de Estadísticas, República de Cuba. Accessed on September 30, 2011.
- ↑ "ANUARIO DEMOGRAFICO DE CUBA 2010". Oficina Nacional de Estadisticas (ONE). one.cu. http://www.one.cu/publicaciones/cepde/anuario_2010/anuario_demografico_2010.pdf.
- ↑ Value was rounded down to the nearest hundred.
- ↑ http://hdr.undp.org/en/media/HDR_2011_EN_Tables.pdf
- ↑ From 1993 to 2004 the United States dollar was used alongside the peso until the dollar was replaced by the convertible peso
- ↑ Thomas, Hugh (March 1971). Cuba; the Pursuit of Freedom. New York: Harper & Row. ISBN 0-06-014259-6.
- ↑ Thomas, Hugh (1997). The Slave Trade: The Story of the Atlantic Slave Trade, 1440–1870. New York, NY: Simon & Schuster. ISBN 0-684-83565-7.