ਸਮੱਗਰੀ 'ਤੇ ਜਾਓ

ਕੁਰਟ ਗੋਇਡਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਰਟ ਗੋਡਲ
ਕੁਰਟ ਗੋਡਲ 1925 ਵਿਚ
ਜਨਮ
ਕੁਰਟ ਫਰੈਡਰਿਕ ਗੋਡਲ

28 ਅਪਰੈਲ, 1906
ਮੌਤ14 ਜਨਵਰੀ 1978
ਨਾਗਰਿਕਤਾਆਸਟਰੀਆ, ਯੂ ਐੱਸ ਏ
ਅਲਮਾ ਮਾਤਰਯੂਨੀਵਰਸਿਟੀ ਆਫ਼ ਵਿਆਨਾ
ਲਈ ਪ੍ਰਸਿੱਧਗੋਡਲ ਦੀਆਂ ਇਨਕਮਪਲੀਟਨੈੱਸ ਥਿਊਰਮਾਂ, ਗੋਡਲ ਦੀ ਇਨਕਮਪਲੀਟਨੈੱਸ ਥਿਊਰਮ
ਪੁਰਸਕਾਰਅਲਬੇਅਰ ਆਈਨਸਟਾਈਨ ਅਵਾਰਡ (1951); ਨੈਸ਼ਨਲ ਮੈਡਲ ਆਫ਼ ਸਾਇੰਸ (ਯੂ ਐੱਸ ਏ) (1974)
ਫੈਲੋ ਆਫ਼ ਦ ਰਾਇਲ ਸੋਸਾਇਟੀ
ਵਿਗਿਆਨਕ ਕਰੀਅਰ
ਖੇਤਰਹਿਸਾਬ, ਹਿਸਾਬੀ ਤਰਕਸ਼ਾਸਤਰ
ਡਾਕਟੋਰਲ ਸਲਾਹਕਾਰਹੈਨਜ ਹਾਹਨ
ਦਸਤਖ਼ਤ

ਕੁਰਟ ਫਰੈਡਰਿਕ ਗੋਡਲ (/ɡɜrdəl/ kɜrt, ਜਰਮਨ ਉੱਚਾਰਣ [kʊʁt ɡø ː dəl], 28 ਅਪਰੈਲ 1906 - 14 ਜਨਵਰੀ 1978) ਇੱਕ ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਸੀ। ਦੂਸਰੀ ਵਿਸ਼ਵ ਜੰਗ ਦੇ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ। ਉਸਨੇ 20ਵੀਂ ਸਦੀ ਦੇ ਵਿਗਿਆਨਕ ਅਤੇ ਦਾਰਸ਼ਨਕ ਚਿੰਤਨ ਨੂੰ ਤਕੜੀ ਤਰ੍ਹਾਂ ਪ੍ਰਭਾਵਿਤ ਕੀਤਾ।

ਗੋਡਲ ਨੇ 1931 ਵਿੱਚ ਜਦੋਂ ਉਹ 25 ਸਾਲ ਦਾ ਸੀ ਆਪਣੀਆਂ ਦੋ ਇਨਕਮਪਲੀਟਨੈੱਸ ਥਿਊਰਮਾਂ ਪ੍ਰਕਾਸ਼ਿਤ ਕੀਤੀਆਂ। ਉਦੋਂ ਵਿਆਨਾ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕੀਤਿਆਂ ਉਸਨੂੰ ਅਜੇ ਇੱਕ ਸਾਲ ਹੀ ਹੋਇਆ ਸੀ।

ਜ਼ਿੰਦਗੀ

[ਸੋਧੋ]

ਬਚਪਨ

[ਸੋਧੋ]

ਗੋਡਲ ਦਾ ਜਨਮ 28 ਅਪਰੈਲ 1906 ਨੂੰ ਬਰੁੰਨ ਆਸਟਰੀਆ-ਹੰਗਰੀ (ਹੁਣ ਬ੍ਰਨੋ, ਚੈੱਕ ਗਣਤੰਤਰ) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ (ਜਰਮਨ ਪਰਿਵਾਰ ਵਿੱਚ) ਹੋਇਆ ਸੀ।[2] ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,[3] ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।[4] ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸ ਦੇ ਢੇਰ ਸਵਾਲਾਂ ਕਰ ਕੇ ਉਸ ਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ ਸੀ ਅਤੇ ਉਹ ਸਾਰੀ ਉਮਰ ਆਸਤਿਕ ਰਿਹਾ।[1]

ਹਵਾਲੇ

[ਸੋਧੋ]
  1. 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist. ਹਵਾਲੇ ਵਿੱਚ ਗ਼ਲਤੀ:Invalid <ref> tag; name "Tucker McElroy 2005 118" defined multiple times with different content
  2. Dawson 1997, pp. 3–4
  3.  Chisholm, Hugh, ed. (1911) "Brünn" Encyclopædia Britannica (11th ed.) Cambridge University Press 
  4. Dawson 1997, p. 12
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.