ਕੂਕਾਬਾਰਾ (ਰਸਾਲਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੂਕਾਬਾਰਾ
ਕਿਸਮਤ੍ਰੈਮਾਸਿਕ
ਫਾਰਮੈਟਰਸਾਲਾ
ਮਾਲਕਸ਼ਿਵਦੀਪ
ਮੁੱਖ ਦਫ਼ਤਰਆਸਟ੍ਰੇਲੀਆ, ਭਾਰਤ

ਕੂਕਾਬਾਰਾ ਇੱਕ ਪੰਜਾਬੀ ਸਾਹਿਤਕ ਰਸਾਲਾ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿੱਚ ਛਪਿਆ ਅਤੇ ਪੜਿਆ ਜਾਂਦਾ ਹੈ। ਇਹ ਇੱਕ ਤ੍ਰੈਮਾਸਿਕ ਰਸਾਲਾ ਹੈ ਅਤੇ ਹੁਣ ਤੱਕ ਇਸ ਦੇ ਚਾਰ ਅੰਕ ਆ ਚੁੱਕੇ ਹਨ।[1]

ਅੰਕ 1[ਸੋਧੋ]

ਅੰਕ 2[ਸੋਧੋ]

ਅੰਕ 3[ਸੋਧੋ]

ਇਸ ਦੇ ਤੀਜਾ ਅੰਕ ਜੁਲਾਈ-ਸਿਤੰਬਰ 2014 ਵਿੱਚ ਆਇਆ ਸੀ। ਇਸ ਦੇ ਲੇਖ-ਵੇਰਵਾ ਇਸ ਪ੍ਰਕਾਰ ਹੈ:

ਲੇਖ ਲੇਖਕ ਦਾ ਨਾਂ ਪੰਨਾ ਨੰਬਰ ਕੁਝ ਸੰਖੇਪ ਵਿਵਰਣ
ਸੰਪਾਦਕੀ ਸ਼ਿਵਦੀਪ 3 ਸੰਪਾਦਕੀ
ਐਬਰਿਜ਼ਨਲ ਆਰਟਿਸਟ ਪੀਟਰ ਮੁਰੇ ਸ਼ਿਵਦੀਪ 5 ਇੱਕ ਆਸਟ੍ਰੇਲੀਅਨ ਚਿੱਤਰਕਾਰ ਪੀਟਰ ਮੁਰੇ ਨਾਲ ਸੰਵਾਦ[2]
ਭਾਰਤ ਦੇ ਜੰਗਲੀ ਕਬੀਲਿਆਂ ਬਾਰੇ ਡਾ. ਮੋਹਣ ਤਿਆਗੀ 8 ਇਸ ਲੇਖ ਵਿੱਚ ਭਾਰਤ ਦੇ ਕਬੀਲੇ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਕਬੀਲੀਆਂ ਦਾ ਸਾਂਸਕ੍ਰਿਤਿਕ ਮੁਹਾਂਦਰਾ ਬਿਆਨਿਆ ਹੈ।
ਜੰਗਲਨਾਮਾ ਦੇ ਲੇਖਕ ਸਤਨਾਮ ਨਾਮ ਮੁਲਾਕਾਤ ਅਫਰੋਜ਼ ਅੰਮ੍ਰਿਤ 13 ਚਰਚਿਤ ਪੁਸਤਕ ਜੰਗਲਨਾਮਾ ਦੇ ਰਚਨਾਕਾਰ ਨਾਲ ਸੰਵਾਦ[3]
ਗੁੰਗਿਆਂ ਦੇ ਸ਼ਹਿਰ ਜੇਜੋਂ ਅਜਮੇਰ ਸਿੱਧੂ 22 ਦੁਆਬੇ ਦੇ ਇੱਕ ਸ਼ਹਿਰ ਜੇਜੋਂ ਦਾ ਇਤਿਹਾਸਕ ਪਿਛੋਕੜ[4]
ਤੀਲੀ ਸੁਖਪਾਲ 28 ਇੱਕ ਲੰਮੀ ਕਵਿਤਾ
ਕਵਿੰਦਰ ਚਾਂਦ ਦੀਆਂ ਗਜ਼ਲਾਂ ਕਵਿੰਦਰ ਚਾਂਦ 29 ਉਸ ਦੀ ਪੁਸਤਕ ਬੰਸਰੀ ਕਿਧਰ ਗਈ ਵਿਚੋਂ
ਮੌਨ ਦੀ ਬਾਬਾ ਦਾਰਾ ਸੁਖਜੀਤ 31 ਕਹਾਣੀ
ਦਿਨਭਰ ਦੀ ਉਡੀਕ ਅਰਨੈਸਟ ਹੈਮਿੰਗਵੇ 39 ਅਨੁਵਾਦਿਤ ਕਹਾਣੀ
ਧਰਤੀ ਥੋੜੀ ਜਿਹੀ, ਥੋੜਾ ਜਿਹਾ ਆਕਾਸ਼ ਅੰਸ਼ੁ ਮਾਲਵੀਯ 41 ਅੰਸ਼ੁ ਮਾਲਵੀਯ ਦੁਆਰਾ ਆਪਣੀ ਪੁਸਤਕ ਦੱਖਣ ਟੋਲਾ ਲਈ ਲਿਖੀ ਭੂਮਿਕਾ
ਡਾਕਟਰ ਅਤੇ ਮਹਾਤਮਾ ਅਰੁੰਧਤੀ ਰਾਏ 47 ਅਰੁੰਧਤੀ ਰਾਏ ਦੀ ਪੁਸਤਕ ਅਨਿਹਿਲੇਸ਼ਨ ਆਫ ਕਾਸਟ ਦਾ ਇੱਕ ਹਿੱਸਾ[5]
ਸੱਤਾ ਅਤੇ ਕੱਟੜਤਾ ਦਾ ਸ਼ਿਕਾਰ ਨਾਈਜੀਰਿਆ ਗੌਰਵ ਸਈਪੁਰੀਆ 52 ਨਾਈਜੀਰਿਆ ਵਿੱਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਪੈਦਾ ਹੋਣ ਦੇ ਇਤਿਹਾਸਕ ਕਾਰਨ[6]
ਵਾਪਸੀ ਅਮਰਜੀਤ ਗਰੇਵਾਲ 54 ਇੱਕ ਨਾਟਕ[7]
ਵੋਲਗਾ ਤੋਂ ਗੰਗਾ ਜਸਵਿੰਦਰ ਕੌਰ 61 ਪੁਸਤਕ ਰੀਵਿਊ
ਕਾਰਲ ਮਾਰਕਸ ਦੀ ਜੀਵਨ ਕਹਾਣੀ ਹਰਪਾਲ ਪਨੂੰ 62 ਕਾਰਲ ਮਾਰਕਸ ਦੇ ਜੀਵਨ ਬਾਰੇ ਇੱਕ ਲੇਖ
ਪੱਗ ਵਾਲਾ ਬੁੱਧ ਗੁਰਪ੍ਰੀਤ 71 ਨਵਤੇਜ ਭਾਰਤੀ ਦਾ ਇੱਕ ਰੇਖਾ ਚਿੱਤਰ

ਅੰਕ 4[ਸੋਧੋ]

ਹਵਾਲੇ[ਸੋਧੋ]

  1. [1]
  2. ਕੂਕਾਬਾਰਾ: ਅੰਕ 3. The Black Publication. 2014. p. (5).
  3. ਕੂਕਾਬਾਰਾ: ਅੰਕ 3. The Black Publication. 2014. p. (13).
  4. ਕੂਕਾਬਾਰਾ: ਅੰਕ 3. The Black Publication. 2014. p. (22).
  5. "ਪੁਰਾਲੇਖ ਕੀਤੀ ਕਾਪੀ". Archived from the original on 2015-03-25. Retrieved 2015-03-25.
  6. ਕੂਕਾਬਾਰਾ: ਅੰਕ 3. The Black Publication. 2014. p. (52).
  7. ਕੂਕਾਬਾਰਾ: ਅੰਕ 3. The Black Publication. 2014. p. (54).