ਕੋਕਾ ਕੋਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੋਕਾ ਕੋਲਾ
ਕੋਕਾ ਕੋਲਾ ਬੌਟਲਿੰਗ ਫੈਕਟਰੀ. ਜਨਵਰੀ 8, 1941, Montreal, ਕੈਨੇਡਾ ਨੂੰ.

ਕੋਕਾ ਕੋਲਾ ਸੰਸਾਰ ਭਰ ਵਿਚ ਸਟੋਰਾਂ, ਹੋਟਲਾ, ਦੁਕਾਨਾਂ ਵਿੱਚ ਵੇਚੇ ਜਾਣ ਵਾਲਾ ਇਕ ਕਾਰਬੋਨੇਟਿਡ ਪੀਣ ਵਾਲਾ ਠੰਡ ਜਲ ਹੈ। ਇਸ ਨੂੰ 27 ਮਾਰਚ, 1944 ਨੂੰ ਬਣਾਉਣਾ ਸ਼ੁਰੂ ਕੀਤਾ। ਕੋਕਾ ਕੋਲਾ ਕੰਪਨੀ ਦਾ ਮੁੱਖ ਸਥਾਨ ਜਾਰਜੀਆ ਅਮਰੀਕਾ ਵਿਚ ਸਥਿਤ ਹੈ। 19 ਸਦੀ ਸਦੀ ਦੇ ਅਖੀਰ ਵਿੱਚ ਇਸ ਦੀ ਕਾਢ ਜਾਨ ਪੈਬਰਟਨ ਕੱਢੀ ਸੀ। ਜਿਸ ਨੂੰ 20 ਸਦੀ ਦੌਰਾਨ ਸੰਸਾਰ ਸਾਫਟ-ਡ੍ਰਿਕਸ ਨੂੰ ਮਾਰਕੀਟ ਅਤੇ ਮੰਡੀਕਰਨ ਦੀ ਰਣਨੀਤੀ ਦੇ ਮੋਹਰੀ ਆਸਾ ਗਰਿਗਜ ਕੈਂਡਲਰ ਨੇ ਖਰੀਦ ਲਿਆ। ਕੋਕਾ-ਕੋਲਾ ਦਾ ਫਾਰਮੂਲਾ 1986 ਤੋਂ 24 ਘੰਟੇ ਦੀ ਸਖਤ ਸੁਰੱਖਿਆ ਹੇਠ ਅਮਰੀਕਾ ਦੇ ਜਾਰਜੀਆ ਸੂਬਾ ਦੇ ਅਟਲਾਂਟਾ ਵਿਚ ਸਖਤ ਚੌਕਸੀ ਵਿਚ ਰੱਖਿਆ ਹੈ। 29 ਮਾਰਚ 1886 ਨੂੰ ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਉਤਾਰਿਆ ਗਿਆ।[੧]

ਹਵਾਲੇ[ਸੋਧੋ]

  1. In June 2012, Coca-Cola announced its intentions to begin distributing in Myanmar. Stafford, Leon (September 9, 2012). "Coca-Cola to spend $30 billion to grow globally". The Atlanta Journal-Constitution. http://www.ajc.com/news/business/coca-cola-to-spend-30-billion-to-grow-globally/nR6YS/. Retrieved on ੨੪ ਜਨਵਰੀ ੨੦੧੩.