ਕੈਨੇਡਾ
ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਦੇ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਬੋਲੀ ਜਾਂਦੀ ਹੈ ਇਸ ਦੇਸ਼ ਦੇ ਪ੍ਰਧਾਨ ਮੰਤਰੀ Stephen Harper ਹਨ. ਕੈਨੇਡਾ ਵਿਚ ਦਸ ਪ੍ਰੋਵਿੰਸ ਅਤੇ ਤਿਨ ਟੈਰਿਟੋਰੀਸ ਹਨ, ਅਤੇ ਏਹ ਦੇਸ਼ ਕੌਨਟਿਨੈੰਟ ਦੇ ਉੱਤਰੀ ਹਿੱਸੇ ਵਿੱਚ ਵਸੇਆ ਹੋਯਾ ਹੈ. ਪੁਰਬ ਵਿੱਚ ਐਟਲੈਂਟਿਕ ਸਾਗਰ ਅਤੇ ਪਛਿੱਮ ਵਿੱਚ ਪੈਸਿਫਿਕ ਸਾਗਰ ਨੁੰ ਛੁੰਹਦਾ ਹੋਯਾ ਏਹ ਦੇਸ਼ ੯.੯ ਲੱਖ ਕਿਲੋਮਿਟਰ ਸਕੁਏਰ ਦਾ ਮਾਲਿਕ ਹੈ. ਕੈਨੇਡਾ ਦੁਨਿਆ ਦਾ ਦੂਸਰਾ ਸੱਬ ਤੌਂ ਵੱਡਾ ਦੇਸ਼ ਹੈ, ਅਤੇ ਇਸ ਦਾ ਅਮਰੀਕੀ ਬੌਰਡਰ ਦੁਨਿਆ ਦਾ ਸੱਬ ਤੌਂ ਲੰਬਾ ਬੌਰਡਰ ਹੈ.
ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਐਬੋਰਿਜਿਨਲ ਲੋਕ ਵੱਸ ਰਹੇ ਸਨ. ਪੰਦਰਵੀ ਸਦੀ ਦੀ ਸ਼ੁਰੁਆਤ ਵਿੱਚ ਬ੍ਰਿਟਿਸ਼ ਅਤੇ ਫ੍ਰੈੰਚ ਲੋਕ ਕੈਨੇਡਾ ਦੇ ਐਟਲੈਂਟਿਕ ਸਾਗਰ ਦੇ ਕੰਡੇ ਵੱਸ ਗਏ. ਸਨ ੧੭੬੩ ਵਿੱਚ, ਸੱਤ ਸਾਲਾਂ ਜੰਗ ਤੋਂ ਬਾਦ, ਫ੍ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਕੌਲੋਨਿਆਂ ਛੱਡ ਦਿੱਤਿਆਂ. ਸਨ ੧੮੬੭ ਵਿੱਚ, ਤਿੱਨ ਬ੍ਰਿਟਿਸ਼ ਕੌਲੋਨਿਆਂ ਕਨਫੈਡਰੇਸ਼ਨ ਰਾਹੀ ਇਕਠੀਆਂ ਹੋ ਕੇ ਕੈਨੇਡਾ ਬਨਾਯਾ. ਇਸ ਵਕਤ ਕੈਨੇਡਾ ਵਿੱਚ ਸਿਰਫ ੪ ਪ੍ਰੋਵਿੰਸ ਸਨ, ਪਰ ੧੮੬੭ ਤੋਂ ਬਾਦ ਹੋਰ ਪ੍ਰੋਵਿੰਸ ਅਤੇ ਟੈਰਿਟੋਰੀਆਂ ਕੈਨੇਡਾ ਵਿੱਚ ਸ਼ਾਮਿਲ ਹੋਣ ਲੱਗ ਗਈਆਂ ਅਤੇ ਬ੍ਰਿਟੇਂਨ ਦਾ ਕੈਨੇਡਾ ਉੱਤੇ ਕਾਬੁ ਘੱਟ ਹੋਣ ਲੱਗਾ. ਸਨ ੧੯੮੨ ਵਿੱਚ, ਕੈਨੇਡਾ ਐਕਟ ਦੇ ਰਾਹੀ ਕੈਨੇਡਾ ਨੁੰ ਆਪਣੇ ਸੰਵਿਧਾਨ ਨੁ ਬਦਲਣ ਲਈ ਬ੍ਰਿਟੇਂਨ ਤੋਂ ਖੁੱਲ ਮਿਲੀ.
[ਸੋਧ] ਕੈਨੇਡਾ ਵਿੱਚ ਵਸਦੇ ਸਿੱਖ
ਕੈਨੇਡਾ ਵਿੱਚ ਇਸ ਵੇਲੇ ਸਿੱਖਾਂ ਦੀ ਬਹੁਤ ਵਸੋਂ ਹੈ । ਉਥੇ ਉਹਨਾਂ ਨੇ ਵੱਖ ਵੱਖ ਸ਼ਹਿਰਾਂ ਵਿਚ ਕਈ ਗੁਰਦਵਾਰੇ ਬਣਾਏ ਹਨ । ਕੁਝ ਸਾਈਟਾਂ ਦੀ ਝਲਕ ਹੇਠ ਦਿੱਤੇ ਲਿੰਕ ਵਿਚ ਦਿੱਤੀ ਹੈ।
[ਸੋਧ] ਬਾਹਰੀ ਲਿੰਕ
- http://www.sukhsagar.ca
- http://www.gurunanakacademy.com
- http://www.bcsikhyouth.com/
- http://www.harjas.com/
- http://www.shanekhalsa.com/
- http://www.kaursunited.org/
- http://www.gatkaonline.com/
- http://www.gurmatcenter.com/
- http://www.khalsaschool.ca/
- http://www.akhandjaap.com/
- http://www.ontariosikhyouth.ca/