ਕੋਸੋਵੋ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੋਸੋਵੋ ਗਣਰਾਜ
Republika e Kosovës (ਅਲਬਾਨੀਆਈ)
Република Косово /
Republika Kosovo (ਸਰਬੀਆਈ)
ਕੋਸੋਵੋ ਦਾ ਝੰਡਾ Coat of arms of ਕੋਸੋਵੋ
ਕੌਮੀ ਗੀਤਯੂਰਪ[੧]

ਕੋਸੋਵੋ ਦੀ ਥਾਂ
ਯੂਰਪੀ ਮਹਾਂਦੀਪ 'ਤੇ ਕੋਸੋਵੋ ਦੀ ਸਥਿਤੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪ੍ਰਿਸ਼ਤੀਨਾ
42°40′N 21°10′E / 42.667°N 21.167°E / 42.667; 21.167
ਰਾਸ਼ਟਰੀ ਭਾਸ਼ਾਵਾਂ ਅਲਬਾਨੀਆਈ, ਸਰਬੀਆਈ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਤੁਰਕ, ਗੋਰਾਨੀ, ਰੋਮਾਨੀ, ਬੋਸਨੀਆਈ
ਵਾਸੀ ਸੂਚਕ ਕੋਸੋਵਾਰ, ਕੋਸੋਵੀ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਆਤੀਫ਼ੇਤੇ ਜਾਹਿਆਗਾ
 -  ਪ੍ਰਧਾਨ ਮੰਤਰੀ ਹਾਸ਼ਿਮ ਤਾਚੀ
ਵਿਧਾਨ ਸਭਾ ਕੋਸੋਵੋ ਦੀ ਸਭਾ
ਸੁਤੰਤਰਤਾ ਸਰਬੀਆ, UNMIK ਤੋਂ 
 -  ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਮਤਾ ੧੨੪੪ ੧੦ ਜੂਨ ੧੯੯੯ 
 -  ਦਰਜੇ ਦੇ ਨਿਪਟਾਰੇ ਦੀ ਤਜਵੀਜ਼ ੨੬ ਮਾਰਚ ੨੦੦੭ 
 -  ਕੋਸੋਵੋ ਵਿੱਚ ਕਨੂੰਨ ਮਿਸ਼ਨ ਦਾ ਯੂਰਪੀ ਸੰਘੀ ਰਾਜ ੧੬ ਫਰਵਰੀ ੨੦੦੮ 
 -  ਘੋਸ਼ਣਾ ੧੭ ਫਰਵਰੀ ੨੦੦੮ 
 -  ISG ਨਿਰੀਖਣ ਦਾ ਖਾਤਮਾ ੧੦ ਸਤੰਬਰ ੨੦੧੨ 
ਖੇਤਰਫਲ
 -  ਕੁੱਲ ੧੦ ਕਿਮੀ2 
੪ sq mi 
 -  ਪਾਣੀ (%) n/a
ਅਬਾਦੀ
 -  ੨੦੧੧ ਦਾ ਅੰਦਾਜ਼ਾ ੧,੭੩੩,੮੪੨[੨] 
 -  ੧੯੯੧ ਦੀ ਮਰਦਮਸ਼ੁਮਾਰੀ ੧,੯੫੬,੧੯੬ 
 -  ਆਬਾਦੀ ਦਾ ਸੰਘਣਾਪਣ ੨੨੦/ਕਿਮੀ2 
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੨.੮੫੯ ਬਿਲੀਅਨ[੩] 
 -  ਪ੍ਰਤੀ ਵਿਅਕਤੀ $੭,੦੪੩ 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੬.੪੫੨ ਬਿਲੀਅਨ[੩] 
 -  ਪ੍ਰਤੀ ਵਿਅਕਤੀ $੩,੫੩੪ 
ਜਿਨੀ  ੩੦.੦[੪] (ਨੀਵਾਂ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੭੦੦[੫] (ਉੱਚਾ
ਮੁੱਦਰਾ ਯੂਰੋ (€) (EUR)
ਸਮਾਂ ਖੇਤਰ ਮੱਧ ਯੂਰਪੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (ਯੂ ਟੀ ਸੀ+੨)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਕਾਲਿੰਗ ਕੋਡ +੩੮੧

ਕੋਸੋਵੋ ਗਣਰਾਜ (ਅਲਬਾਨੀਆਈ: Republika e Kosovës; ਸਰਬੀਆਈ: Република Косово, Republika Kosovo) ਦੱਖਣੀ-ਪੂਰਬੀ ਯੂਰਪ ਦਾ ਇੱਕ ਅੰਸ਼-ਪ੍ਰਵਾਨਤ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪ੍ਰਿਸ਼ਤੀਨਾ ਹੈ। ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਦੱਖਣ ਵੱਲ ਮਕਦੂਨੀਆ ਗਣਰਾਜ, ਪੱਛਮ ਵੱਲ ਅਲਬਾਨੀਆ ਅਤੇ ਉੱਤਰ-ਪੱਛਮ ਵੱਲ ਮੋਂਟੇਨੇਗਰੋ ਨਾਲ ਲੱਗਦੀਆਂ ਹਨ; ਇਹ ਤਿੰਨੋਂ ਦੇਸ਼ ਹੀ ਇਸ ਦੇਸ਼ ਨੂੰ ਮਾਨਤਾ ਦਿੰਦੇ ਹਨ। ਕੋਸੋਵੋ ਦੇ ਜ਼ਿਆਦਾਤਰ ਇਲਾਕੇ 'ਤੇ ਕੋਸੋਵੀ ਸੰਸਥਾਵਾਂ ਦਾ ਕਬਜਾ ਹੈ ਪਰ ਉੱਤਰੀ ਕੋਸੋਵੋ, ਜੋ ਸਭ ਤੋਂ ਵੱਡਾ ਸਰਬੀਆਈ-ਪ੍ਰਧਾਨ ਇਲਾਕਾ ਹੈ, ਇਸ ਕਬਜੇ ਤੋਂ ਬਾਹਰ ਹੈ ਅਤੇ ਸਰਬੀਆਈ ਸੰਸਥਾਵਾਂ ਜਾਂ ਸਰਬੀਆ ਵੱਲੋਂ ਫੰਡ ਕੀਤੀਆਂ ਜਾਂਦੀਆਂ ਸਮਾਨ ਸੰਸਥਾਵਾਂ ਦੇ ਪ੍ਰਬੰਧ ਹੇਠ ਹੈ।

ਕੋਸੋਵੋ ਗਣਰਾਜ ਨੂੰ ੯੬ ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਅੰਤਰਰਾਸ਼ਟਰੀ ਵਿੱਤੀ ਫੰਡ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਸੜਕ ਅਤੇ ਢੋਆ-ਢੁਆਈ ਯੂਨੀਅਨ ਦਾ ਮੈਂਬਰ ਹੈ ਅਤੇ ਮੁੜ-ਉਸਾਰੀ ਅਤੇ ਵਿਕਾਸ ਯੂਰਪੀ ਬੈਂਕ ਦਾ ਮੈਂਬਰ ਬਣਨ ਲਈ ਤਿਆਰ-ਬਰ-ਤਿਆਰ ਹੈ।[੬]

ਹਵਾਲੇ[ਸੋਧੋ]

  1. "Assembly approves Kosovo anthem" b92.net 11 June 2008 Link accessed 11/06/08
  2. Preliminary results of 2011 census, which exclude 4 majority-Serb municipalities in the North where the census could not be carried out
  3. ੩.੦ ੩.੧ "Kosovo". International Monetary Fund. http://www.imf.org/external/pubs/ft/weo/2012/01/weodata/weorept.aspx?pr.x=55&pr.y=6&sy=2009&ey=2012&scsm=1&ssd=1&sort=country&ds=.&br=1&c=967&s=NGDPD%2CPPPGDP&grp=0&a=. Retrieved on 19 April 2012. 
  4. "Distribution of family income – Gini index". The World Factbook. CIA. http://www.webcitation.org/5rRcwIiYs. Retrieved on 2009-09-01. 
  5. "Kosovo Human Development Report 2010"
  6. "EBRD votes to give Kosovo membership". http://uk.reuters.com. 16 November 2012. http://uk.reuters.com/article/2012/11/16/uk-kosovo-ebrd-idUKBRE8AF1A720121116. Retrieved on ੧੭ ਨਵੰਬਰ ੨੦੧੨.