ਕ੍ਰਿਸ਼ਨ ਦੇਵ ਰਾਏ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਕ੍ਰਿਸ਼ਨ ਦੇਵ ਰਾਏ ਵਿਜੇਨਗਰ ਸਾਮਰਾਜ ਦਾ ਇੱਕ ਰਾਜਾ ਸੀ ਜਿਸਨੇ 1509 ਤੋਂ ਲੈਕੇ 1529 ਤੱਕ ਰਾਜ ਕੀਤਾ। ਇਹ ਤੁਲਵ ਵੰਸ਼ ਦਾ ਤੀਜਾ ਰਾਜਾ ਸੀ। ਬੀਜਾਪੁਰ ਤੇ ਗੋਲਕੁੰਡਾ ਦੇ ਸੁਲਤਾਨਾਂ ਅਤੇ ਊੜੀਸਾ ਦੇ ਰਾਜੇ ਨੂੰ ਹਰਾਉਣ ਤੋਂ ਬਾਅਦ ਇਹ ਦੱਖਣੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣ ਗਿਆ ਸੀ।
ਪੁਰਤਗੇਜੀ ਯਾਤਰੀ ਡੋਮਿੰਗੋ ਪੇਸ ਅਤੇ ਫਰਨਾਓ ਨੂਨੀਜ਼ ਵਿਜੇਨਗਰ ਸਾਮਰਾਜ ਵਿੱਚ ਇਸਦੇ ਰਾਜ ਦੌਰਾਨ ਆਏ ਸੀ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |