ਖ਼ੁਸ਼ੀਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖ਼ੁਸ਼ੀਪੁਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਲਾਹੌਰ ਜ਼ਿਲ੍ਹੇ ਵਿੱਚ 31°16'0N 73°9'0E 'ਤੇ ਸਮੁੰਦਰ ਤਲ ਤੋਂ 170 ਮੀਟਰ (561 ਫੁੱਟ) ਦੀ ਉਚਾਈ ਉੱਪਰ ਲਾਹੌਰ ਸ਼ਹਿਰ ਦੇ ਨੇੜੇ ਸਥਿਤ ਹੈ। [1] ਗੁਆਂਢੀ ਬਸਤੀਆਂ ਵਿੱਚ ਦੱਖਣ ਵੱਲ ਸਿੰਘ ਖਾਲਸਾ ਅਤੇ ਕੋਟ ਗੁਰਾਇਆ, ਪੂਰਬ ਵਿੱਚ ਗੋਬਿੰਦਸਰ ਅਤੇ ਪੱਛਮ ਵਿੱਚ ਮੀਰਾਂਪੁਰ ਸ਼ਾਮਲ ਹਨ।

ਹਵਾਲੇ[ਸੋਧੋ]

  1. Location of Khushipur- Falling Rain Genomics