ਖਾਰਕੀਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਖਾਰਕੀਵ (Харків)
ਖਾਰਕੋਵ (Харьков)
ਗੁਣਕ: 50°0′16.11″N 36°13′53.21″E / 50.004475°N 36.2314472°E / 50.004475; 36.2314472
ਦੇਸ਼  ਯੂਕਰੇਨ
ਓਬਲਾਸਤ ਖਾਰਕੀਵ ਓਬਲਾਸਤ
ਨਗਰਪਾਲਿਕਾ ਖਾਰਕੀਵ ਨਗਰ ਨਿਗਮ
ਸਥਾਪਤ ੧੬੫੫-੫੬[੧]
ਜ਼ਿਲ੍ਹੇ
ਸਰਕਾਰ
 - ਮੇਅਰ ਹੇਨਾਦੀ ਕਰਨੇਸ[੨]
ਖੇਤਰਫਲ
 - ਸ਼ਹਿਰ ੩੫੦ km2 (੧੩੫.੧ sq mi)
ਉਚਾਈ ੧੫੨
ਅਬਾਦੀ (੧-੧੦-੨੦੧੨)
 - ਸ਼ਹਿਰ ੧੪,੪੨,੯੧੦[੩]
 - ਮੁੱਖ-ਨਗਰ ੧੭,੩੨,੪੦੦
ਸਮਾਂ ਜੋਨ EET (UTC+੨)
 - ਗਰਮ-ਰੁੱਤ (ਡੀ੦ਐੱਸ੦ਟੀ) EEST (UTC+੩)
ਡਾਕ ਕੋਡ ੬੧੦੦੧—੬੧੪੯੯
ਲਸੰਸ ਪਲੇਟ ХА, ੨੧ (ਪੁਰਾਣਾ)
ਭਣੋਈਏ ਸ਼ਹਿਰ ਬੈਲਗੋਰੋਦ, ਬੋਲੋਨੀਆ, ਸਿੰਸੀਨਾਟੀ, ਕੌਨਾਸ, ਲੀਯ, ਮਾਸਕੋ, ਨਿਜ਼ਨੀ ਨੋਵਗੋਰੋਦ, ਨੂਰਮਬਰਗ, ਪੋਸਨਾਨ, ਸੇਂਟ ਪੀਟਰਸਬਰਗ, ਤਿਆਨਜਿਨ, ਜੀਨਾਨ, ਕੁਤਾਇਸੀ, ਵਾਰਨਾ, ਰਿਸ਼ੋਨ ਲਜ਼ੀਓਨ, ਬਰਨੋ, ਦੌਗਾਵਪਿਲਸ
ਵੈੱਬਸਾਈਟ http://www.city.kharkov.ua/en

ਖਾਰਕੀਵ (ਯੂਕਰੇਨੀ: Харків, ਉਚਾਰਨ [ˈxɑrkiw]),[੪] ਜਾਂ ਖਾਰਕੋਵ (ਰੂਸੀ: Ха́рьков; IPA: [ˈxarʲkəf]),[੪] ਯੂਕਰੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿੱਤ ਹੈ ਅਤੇ ਸਲੋਬੋਯਾਨਸ਼ਚੀਨਾ ਨਾਮਕ ਇਤਿਹਾਸਕ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ੬ ਸਤੰਬਰ, ੨੦੧੨ ਦੇ ਰਾਜਖੇਤਰੀ ਵਾਧੇ ਮਗਰੋਂ ਇਸ ਸ਼ਹਿਰ ਦਾ ਖੇਤਰਫਲ ੩੧੦ ਵਰਗ ਕਿ.ਮੀ. ਤੋਂ ਵਧ ਕੇ ੩੫੦ ਵਰਗ ਕਿ.ਮੀ. ਹੋ ਗਿਆ।[੫]

ਹਵਾਲੇ[ਸੋਧੋ]