ਗਿਨੀ-ਬਿਸਾਊ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਗਿਨੀ-ਬਿਸਾਊ ਦਾ ਗਣਰਾਜ
República da Guiné-Bissau
|
||||||
|---|---|---|---|---|---|---|
|
|
||||||
| ਮਾਟੋ: "Unidade, Luta, Progresso" (ਪੁਰਤਗਾਲੀ) "ਏਕਤਾ, ਸੰਘਰਸ਼, ਉੱਨਤੀ" |
||||||
| ਰਾਸ਼ਟਰ ਗੀਤ: Esta é a Nossa Pátria Bem Amada (ਪੁਰਤਗਾਲੀ) ਇਹ ਸਾਡੀ ਪਿਆਰੀ ਮਾਤ-ਭੂਮੀ ਹੈ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਬਿਸਾਊ 11°52′N 15°36′W / 11.867°N 15.6°W |
|||||
| ਰਾਸ਼ਟਰੀ ਭਾਸ਼ਾਵਾਂ | ਪੁਰਤਗਾਲੀ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਕ੍ਰੀਊਲੋ | |||||
| ਜਾਤੀ ਸਮੂਹ |
|
|||||
| ਵਾਸੀ ਸੂਚਕ | Bissau-Guinean[੧] | |||||
| ਸਰਕਾਰ | ਗਣਰਾਜ | |||||
| - | ਰਾਸ਼ਟਰਪਤੀ (ਕਾਰਜਵਾਹਕ) | ਮਾਨੁਏਲ ਸੇਰੀਫ਼ੋ ਨਾਮਾਜੋ | ||||
| - | ਪ੍ਰਧਾਨ ਮੰਤਰੀ (ਕਾਰਜਵਾਹਕ) | ਰੂਈ ਦੁਆਰਤੇ ਦੇ ਬਾਰੋਸ | ||||
| ਵਿਧਾਨ ਸਭਾ | ਰਾਸ਼ਟਰੀ ਲੋਕ ਸਭਾ | |||||
| ਸੁਤੰਤਰਤਾ ਪੁਰਤਗਾਲ ਤੋਂ | ||||||
| - | ਘੋਸ਼ਣਾ | ੨੪ ਸਤੰਬਰ ੧੯੭੩ | ||||
| - | ਮਾਨਤਾ | ੧੦ ਸਤੰਬਰ ੧੯੭੪ | ||||
| ਖੇਤਰਫਲ | ||||||
| - | ਕੁੱਲ | ੩੬ ਕਿਮੀ2 (੧੩੬ਵਾਂ) ੧੩ sq mi |
||||
| - | ਪਾਣੀ (%) | ੨੨.੪ | ||||
| ਅਬਾਦੀ | ||||||
| - | ੨੦੧੦ ਦਾ ਅੰਦਾਜ਼ਾ | ੧,੬੪੭,੦੦੦[੨] (੧੪੮ਵਾਂ) | ||||
| - | ੨੦੦੨ ਦੀ ਮਰਦਮਸ਼ੁਮਾਰੀ | ੧,੩੪੫,੪੭੯ | ||||
| - | ਜਨਸੰਖਿਆ ਦਾ ਸੰਘਣਾਪਣ | ੪੪.੧/ਕਿਮੀ2 (੧੫੪ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧.੯੨੫ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੧,੧੪੪[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੯੬੯ ਮਿਲੀਅਨ[੩] | ||||
| - | ਪ੍ਰਤੀ ਵਿਅਕਤੀ | $੫੭੫[੩] | ||||
| ਜਿਨੀ (੧੯੯੩) | ੪੭ (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ੦.੨੮੯ (ਨੀਵਾਂ) (੧੬੪ਵਾਂ) | |||||
| ਮੁੱਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF) |
|||||
| ਸਮਾਂ ਮੰਡਲ | ਗ੍ਰੀਨਵਿੱਚ ਔਸਤ ਸਮਾਂ (ਯੂ ਟੀ ਸੀ+੦) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | right | |||||
| ਇੰਟਰਨੈੱਟ ਟੀ.ਐਲ.ਡੀ. | .gw | |||||
| ਕਾਲਿੰਗ ਕੋਡ | ੨੪੫ | |||||
ਗਿਨੀ-ਬਿਸਾਊ, ਅਧਿਕਾਰਕ ਤੌਰ 'ਤੇ ਗਿਨੀ-ਬਿਸਾਊ ਦਾ ਗਣਰਾਜ (ਪੁਰਤਗਾਲੀ: República da Guiné-Bissau, ਰੇਪੂਬਲਿਕਾ ਡਾ ਗੀਨੇ ਬੀਸਾਓ), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਸੇਨੇਗਲ, ਦੱਖਣ ਅਤੇ ਪੂਰਬ ਵੱਲ ਗਿਨੀ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੩੬,੧੨੫ ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ ੧,੬੦੦,੦੦੦ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|