ਪੁਰਤਗਾਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਪੁਰਤਗਾਲੀ ਲੋਕ-ਰਾਜ ਯੂਰਪ ਖੰਡ ਵਿੱਚ ਸਥਿਤ ਦੇਸ਼ ਹੈ । ਇਹ ਦੇਸ਼ ਸਪੇਨ ਦੇ ਨਾਲ ਆਇਬੇਰਿਅਨ ਪ੍ਰਾਯਦੀਪ ਬਣਾਉਂਦਾ ਹੈ । ਇਸ ਰਾਸ਼ਟਰ ਦੀ ਭਾਸ਼ਾ ਪੁਰਤਗਾਲੀ ਭਾਸ਼ਾ ਹੈ । ਇਸ ਰਾਸ਼ਟਰ ਦੀ ਰਾਜਧਾਨੀ ਲਿਸਬਨ ਹੈ ।