ਗੁਆਦਾਲਾਹਾਰਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਆਦਾਲਾਹਾਰਾ
—  ਸ਼ਹਿਰ  —
Ciudad de Guadalajara
ਗੁਆਦਾਲਾਹਾਰਾ ਦਾ ਸ਼ਹਿਰ
ਸਿਖਰ ਖੱਬੇ: ਵਾਯਾਰਤਾ ਖੇਤਰ ਵਿੱਚ ਗੁਆਦਾਲਾਹਾਰਾ ਡਾਟ, ਸਿਖਰ ਸੱਜੇ: ਸਾਡੀ ਲੇਡੀ ਗਿਰਜਾ, ਦੂਜਾ ਖੱਬੇ: ਬੇਲੇਨ ਗਲੀ ਵਿਖੇ ਦੇਗੋਯਾਦੋ ਨਾਟਘਰ, ਦੂਜਾ ਸੱਜੇ: ਮਾਤੇਓਸ ਖੇਤਰ ਵਿੱਚ ਲਾ ਮਿਨੇਰਵਾ ਬੁੱਤ, ਵਿਚਕਾਰ ਖੱਬੇ: ਰਿਓ ਚਨਵੈਂਸ਼ਨ ਪਲਾਜ਼ਾ, ਵਿਚਕਾਰ ਸੱਜੇ: ਗੁਆਦਾਲੂਪੇ ਖੇਤਰ ਵਿੱਚ ਕਾਬਾਨਾਸ ਹਸਪਤਾਲ, ਚੌਥਾ ਖੱਬੇ: ਰੋਤੋਂਦਾ ਦੇ ਲੋਸ ਹਾਲੀਸੇਂਸਸ ਇਲੂਸਤਰੇਸ, ਚੌਥਾ ਸੱਜੇ: ਚੀਵਾਸ ਸਟੇਡੀਅਮ, ਹੇਠਾਂ: ਆਂਦਾਰੇਸ ਮਾਲ ਅਤੇ ਪੁਏਰਤਾ ਹਿਏਰੋ ਖੇਤਰ ਦਾ ਨਜ਼ਾਰਾ

ਝੰਡਾ

Coat of arms
ਉਪਨਾਮ: ਸਪੇਨੀ: La Perla de Occidente (ਪੰਜਾਬੀ: ਪੱਛਮ ਦਾ ਮੋਤੀ), ਸਪੇਨੀ: La Ciudad de las Rosas (ਪੰਜਾਬੀ: ਗੁਲਾਬਾਂ ਦਾ ਸ਼ਹਿਰ)
ਮਾਟੋ: ਸਪੇਨੀ: Somos más por Guadalajara, (ਅੰਗਰੇਜ਼ੀ: ਅਸੀਂ ਗੁਆਦਾਲਾਹਾਰਾ ਲਈ ਵਧ ਕੇ ਹਾਂ)
ਹਾਲਿਸਕੋ ਵਿੱਚ ਗੁਆਦਾਲਾਹਾਰਾ ਦੀ ਸਥਿਤੀ
ਗੁਆਦਾਲਾਹਾਰਾ is located in ਮੈਕਸੀਕੋ
ਗੁਆਦਾਲਾਹਾਰਾ
ਹਾਲਿਸਕੋ ਵਿੱਚ ਗੁਆਦਾਲਾਹਾਰਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 20°40′N 103°21′W / 20.667°N 103.35°W / 20.667; -103.35
ਦੇਸ਼  ਮੈਕਸੀਕੋ
ਰਾਜ  ਹਾਲੀਸਕੋ
ਖੇਤਰ ਕੇਂਦਰੀ
ਨਗਰਪਾਲਿਕਾ ਗੁਆਦਾਲਾਹਾਰਾ
ਸਥਾਪਨਾ ੧੪ ਫ਼ਰਵਰੀ, ੧੫੪੨
ਸਰਕਾਰ
 - ਮੇਅਰ ਰਾਮੀਰੋ ਏਰਨਾਂਦੇਜ਼ ਗਾਰਸੀਆ
ਖੇਤਰਫਲ
 - ਸ਼ਹਿਰ ੧੫੧ km2 (੫੮.੩ sq mi)
 - ਮੁੱਖ-ਨਗਰ ੨,੭੩੪ km2 (੧,੦੫੫.੬ sq mi)
ਉਚਾਈ ੧,੫੬੬
ਅਬਾਦੀ (੨੦੧੦)
 - ਸ਼ਹਿਰ ੧੪,੯੫,੧੮੯
 - ਘਣਤਾ ੧੦,੩੬੧/ਕਿ.ਮੀ. (੨੬,੮੩੪.੯/ਵਰਗ ਮੀਲ)
 - ਮੁੱਖ-ਨਗਰ ੪੪,੨੪,੨੫੨
 - ਮੁੱਖ-ਨਗਰ ਘਣਤਾ ੧,੫੮੩/ਕਿ.ਮੀ. (੪,੧੦੦/ਵਰਗ ਮੀਲ)
 - ਵਾਸੀ ਸੂਚਕ ਤਾਪਾਤੀਓ, ਗੁਆਦਾਲਾਹਾਰੀ
ਸਮਾਂ ਜੋਨ ਕੇਂਦਰੀ ਮਿਆਰੀ ਸਮਾਂ (UTC−੬)
ਵੈੱਬਸਾਈਟ www.guadalajara.gob.mx

ਗੁਆਦਾਲਾਹਾਰਾ (ਸਪੇਨੀ ਉਚਾਰਨ: [ɡwaðalaˈxaɾa]) ਮੈਕਸੀਕੋ ਦੇ ਰਾਜ ਹਾਲਿਸਕੋ ਦੀ ਰਾਜਧਾਨੀ ਅਤੇ ਗੁਆਦਾਲਾਹਾਰਾ ਨਗਰਪਾਲਿਕਾ ਦਾ ਟਿਕਾਣਾ ਹੈi ਇਹ ਮੈਕਸੀਕੋ ਦੇ ਪੱਛਮ-ਪ੍ਰਸ਼ਾਂਤੀ ਖੇਤਰ ਵਿੱਚ ਹਾਲਿਸਕੋ ਦੇ ਕੇਂਦਰੀ ਇਲਾਕੇ ਵਿੱਚ ਸਥਿੱਤ ਹੈ। ੧,੫੬੪,੫੧੪ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[੧]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ