ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਂਦ-ਰਾਤ(ਹਿੰਦੀ : चाँद रात; ਉਰਦੂ : چاند راتਬੰਗਾਲੀ: চাঁদ রাত, Chaad Raat ਮਤਲਬ ਚੰਦ ਦੀ ਰਾਤ ) ਮੁਸਲਮਾਨ ਭਾਈਚਾਰੇ ਤੇ ਧਾਰਮਿਕ ਤਿਓਹਾਰ ਈਦ ਤੋਂ ਇੱਕ ਦਿਨ ਪਹਿਲਾਂ ਅਤੇ ਰਮਜ਼ਾਨ ਦੇ ਆਖਰੀ ਦਿਨ ਨਿਕਲਣ ਵਾਲੇ ਚੰਦ ਨੂੰ ਵੇਖਣ ਵਾਲੀ ਰਸਮ ਨੂੰ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਭਾਰਤ ,ਪਾਕਿਸਤਾਨ ਅਤੇ ਬੰਗਲਾ ਦੇਸ ਵਿੱਚ ਮਨਾਈ ਜਾਂਦੀ ਹੈ।