ਚੈਕੋਸਲਵਾਕੀਆ (ਚੈਕ ਅਤੇ ਸਲੋਵਾਕ: Československo, Česko-Slovensko) ਮੱਧ ਯੂਰਪ ਵਿੱਚ ਇੱਕ ਆਜ਼ਾਦ ਰਾਜ ਸੀ ਜੋ ਅਕਤੂਬਰ 1918 ਵਿੱਚ ਬਣਿਆ। ਬਾਅਦ ਵਿੱਚ 1 ਜਨਵਰੀ 1993 ਨੂੰ ਇਸਦੀ ਚੈਕ ਗਣਰਾਜ ਅਤੇ ਸਲੋਵਾਕੀਆ ਵਿੱਚ ਸ਼ਾਂਤੀਪੂਰਵਕ ਵੰਡ ਕੀਤੀ ਗਈ।