ਜਗਦੀਸ਼ ਸਿੰਘ (ਖੰਨਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਦੀਸ਼ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਤੋਂ ਇਪਟਾ ਨਾਲ਼ ਜੁੜਿਆ ਇੱਕ ਨਾਟਕਕਾਰ ਅਤੇ ਨਿਰਦੇਸ਼ਕ ਹੈ।[1][2]

ਨਾਟਕ[ਸੋਧੋ]

  • ਅੰਤਹੀਣ
  • ਤਾਲਾਬੰਦੀ
  • ਰਿਸ਼ਤਿਆਂ ਦੇ ਆਰ ਪਾਰ
  • ਡਬੋਲੀਏ

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2023-05-09. Retrieved 2023-05-09.
  2. Service, Tribune News. "2022 ਦਾ ਪੰਜਾਬੀ ਰੰਗਮੰਚ". Tribuneindia News Service. Retrieved 2023-05-09.