ਜਾਰਜ ਗੁਰਜੀਏਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜ ਗੁਰਜੀਏਫ

ਜਾਰਜ ਇਵਾਨੋਵਿਚ ਗੁਰਜੀਏਫ
ਜਨਮ ਜਾਰਜ ਇਵਾਨੋਵਿਚ ਗੁਰਜੀਏਫ
13 ਜਨਵਰੀ 1866(1866-01-13)
ਅਲੈਗਜ਼ੈਂਡਰੋਪੋਲ, ਰੂਸੀ ਸਲਤਨਤ
ਮੌਤ 29 ਅਕਤੂਬਰ 1949(1949-10-29) (ਉਮਰ 83)
ਫ਼ਰਾਂਸ
ਮੁੱਖ ਰੁਚੀਆਂ ਮਨੋਵਿਗਿਆਨ, ਦਰਸ਼ਨ, ਵਿਗਿਆਨ, ਪ੍ਰਾਚੀਨ ਗਿਆਨ


ਜਾਰਜ ਇਵਾਨੋਵਿਚ ਗੁਰਜੀਏਫ (ਰੂਸੀ: Гео́ргий Ива́нович Гурджи́ев, ਯੂਨਾਨੀ: Γεώργιος Γεωργιάδης, ਅਰਮੀਨੀਆਈ: Գեորգի Գյուրջիև; 13 ਜਨਵਰੀ 1866 – 29 ਅਕਤੂਬਰ 1949) 20ਵੀਂ ਸਦੀ ਦੇ ਪਹਿਲੇ ਅੱਧ ਦਾ ਯੂਨਾਨੀ ਅਤੇ ਆਰਮੇਨੀਆਈ ਵਿਰਾਸਤ ਰਾਹੀਂ ਪ੍ਰਬੁੱਧ ਰਹੱਸਵਾਦੀ ਦਾਰਸ਼ਨਿਕ ਸੀ ਜਿਸਨੇ ਦੱਸਿਆ ਕਿ ਬਹੁਤੇ ਬੰਦੇ ਸੁੱਤਿਆਂ ਭਾਂਤ ਜੀਵਨ ਗੁਜਾਰਦੇ ਹਨ, ਜਦਕਿ ਐਨ ਸੰਭਵ ਹੈ ਕੀ ਬੰਦਾ ਉਚੇਰੀ ਚੇਤਨਾ ਨੂੰ ਹਾਸਲ ਕਰ ਲਵੇ ਅਤੇ ਆਪਣੀਆਂ ਪੂਰੀਆਂ ਮਾਨਵੀ ਸੰਭਾਵਨਾਵਾਂ ਨੂੰ ਸਾਕਾਰ ਕਰ ਲਵੇ। ਗੁਰਜੀਏਫ ਨੇ ਇਸ ਵਾਸਤੇ ਇੱਕ ਵਿਧੀ ਤਿਆਰ ਕੀਤੀ ਜਿਸਨੂੰ ਉਸਨੇ "ਦ ਵਰਕ" ਨਾਮ ਦਿੱਤਾ।[੧] (ਯਾਨੀ "ਆਪਣੇ ਆਪ ਤੇ ਕੰਮ") ਜਾਂ "ਵਿਧੀ".[੨] ਉਸਦੀਆਂ ਸਿਖਿਆਵਾਂ ਅਨੁਸਾਰ,[੩] ਗੁਰਜੀਏਫ ਦੀ ਜਗਾਉਣ ਦੀ ਵਿਧੀ ਫ਼ਕੀਰ, ਭਿਕਸ਼ੂ ਜਾਂ ਯੋਗੀ ਤੋਂ ਭਿੰਨ ਹੈ, ਜਿਸ ਕਰਕੇ ਉਸਦੀ ਵਿਧੀ ਨੂੰ "ਚੌਥਾ ਮਾਰਗ" ਵੀ ਕਿਹਾ ਜਾਂਦਾ ਹੈ।[੪]

ਹਵਾਲੇ[ਸੋਧੋ]

  1. Ouspensky, P. D. (1977). In Search of the Miraculous, 312–313. ISBN 0-15-644508-5. “Schools of the fourth way exist for the needs of the work... But no matter what the fundamental aim of the work is... When the work is done the schools close.” 
  2. Nott, C.S. (1961). Teachings of Gurdjieff : A Pupil's Journal : An Account of some Years with G.I. Gurdjieff and A.R. Orage in New York and at Fontainbleau-Avon. Routledge and Kegan Paul, London and Henley, x. ISBN 0-7100-8937-6. 
  3. De Penafieu, Bruno (1997). Gurdjieff. Continuum International Publishing Group, 214. ISBN 1-4411-1084-4. “If I were to cease working... all these worlds would perish.” 
  4. Gurdjieff International Review